messages
listlengths 3
3
|
---|
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: We are using the digital domain to facilitate participative governance, or Jan Bhagidari.\n### Punjabi translation:"
},
{
"role": "Chatbot",
"content": "ਅਸੀਂ ਸ਼ਮੂਲੀਅਤ ਵਾਲੇ ਪ੍ਰਬੰਧਨ ਜਾਂ ਜਨਭਾਗੀਦਾਰੀ ਵਿੱਚ ਸਹੂਲਤ ਲਈ ਡਿਜੀਟਲ ਖੇਤਰ ਦੀ ਵਰਤੋਂ ਕਰ ਰਹੇ ਹਾਂ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: When we assumed office in May 2014, many people, particularly youngsters expressed a keen desire to share their ideas and work for the nation.\n### Punjabi translation:"
},
{
"role": "Chatbot",
"content": "ਜਦੋਂ ਅਸੀਂ ਮਈ 2014 ਵਿੱਚ ਸੱਤਾ ਸੰਭਾਲੀ ਸੀ ਤਾਂ ਬਹੁਤ ਸਾਰੇ ਲੋਕਾਂ, ਖਾਸ ਤੌਰ `ਤੇ ਨੌਜਵਾਨਾਂ ਦੀ ਇੱਛਾ ਸੀ ਕਿ ਉਹ ਦੇਸ਼ ਲਈ ਕੰਮ ਕਰਨ ਅਤੇ ਆਪਣੇ ਵਿਚਾਰ ਸਾਂਝੇ ਕਰਨ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: It is our firm belief that there are millions of Indians, whose transformative ideas can go a long way in taking India to new heights.\n### Punjabi translation:"
},
{
"role": "Chatbot",
"content": "ਸਾਡਾ ਇਹ ਪੱਕਾ ਵਿਸ਼ਵਾਸ ਹੈ ਕਿ ਲੱਖਾਂ ਭਾਰਤੀਆਂ ਦੇ ਵਿਚਾਰ ਦੇਸ਼ ਨੂੰ ਨਵੀਆਂ ਉਚਾਈਆਂ ਉੱਤੇ ਲਿਜਾਣ ਵਿੱਚ ਸਹਾਈ ਹੋ ਸਕਦੇ ਹਨ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Therefore, we launched the citizen engagement portal, MyGov.\n### Punjabi translation:"
},
{
"role": "Chatbot",
"content": "ਇਸ ਲਈ ਅਸੀਂ ਸ਼ਹਿਰੀਆਂ ਲਈ ਇੱਕ ਪੋਰਟਲ ‘ਮਾਈਗੌਵ’ ਸ਼ੁਰੂ ਕੀਤਾ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: This platform enables citizens to share their thoughts and ideas on important issues.\n### Punjabi translation:"
},
{
"role": "Chatbot",
"content": "ਇਸ ਪਲੇਟਫਾਰਮ ਨੇ ਸ਼ਹਿਰੀਆਂ ਨੂੰ ਅਹਿਮ ਮੁੱਦਿਆਂ ਉੱਤੇ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: In many key policy areas, we received thousands of valuable suggestions.\n### Punjabi translation:"
},
{
"role": "Chatbot",
"content": "ਨੀਤੀ ਸਬੰਧੀ ਕਈ ਅਹਿਮ ਖੇਤਰਾਂ ਵਿੱਚ ਸਾਨੂੰ ਹਜ਼ਾਰਾਂ ਕੀਮਤੀ ਸੁਝਾਅ ਮਿਲੇ ਹਨ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Many logo and emblem designs for various Government initiatives today, are the result of crowd-sourcing, and competitions on MyGov.\n### Punjabi translation:"
},
{
"role": "Chatbot",
"content": "ਵੱਖ ਵੱਖ ਸਰਕਾਰੀ ਪਹਿਲਕਦਮੀਆਂ ਵਿੱਚ ਕਈ ਲੋਗੋ ਅਤੇ ਚਿੰਨ੍ਹ ਕਾਫੀ ਲੋਕਾਂ ਦੀ ਸੋਚ ਅਤੇ ਮਾਈਗੋਵ ਦੇ ਮੁਕਾਬਲਿਆਂ ਦਾ ਨਤੀਜਾ ਹਨ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: In fact, even the official app for the Prime Minister’s Office, is the result of a competition floated on MyGov, which received brilliant responses from youngsters.\n### Punjabi translation:"
},
{
"role": "Chatbot",
"content": "ਅਸਲ ਵਿੱਚ ਪ੍ਰਧਾਨ ਮੰਤਰੀ ਦਫਤਰ ਦਾ ਸਰਕਾਰੀ ਐਪ ਵੀ ਮਾਈਗੋਵ ਵੱਲੋਂ ਕਰਵਾਏ ਗਏ ਮੁਕਾਬਲੇ ਦਾ ਇੱਕ ਹਿੱਸਾ ਹੈ ਅਤੇ ਇਸ ਮੁਕਾਬਲੇ ਵਿੱਚ ਨੌਜਵਾਨਾਂ ਤੋਂ ਕਾਫੀ ਵਧੀਆ ਹੁੰਗਾਰਾ ਮਿਲਿਆ ਸੀ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: MyGov is a prime example of how technology strengthens democracy.\n### Punjabi translation:"
},
{
"role": "Chatbot",
"content": "ਮਾਈਗੋਵ ਇਸ ਗੱਲ ਦੀ ਪ੍ਰਮੁੱਖ ਉਦਾਹਰਣ ਹੈ ਕਿ ਕਿਵੇਂ ਟੈਕਨੋਲੋਜੀ ਲੋਕਤੰਤਰ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Let me turn to another example.\n### Punjabi translation:"
},
{
"role": "Chatbot",
"content": "ਮੈਂ ਤੁਹਾਨੂੰ ਇੱਕ ਹੋਰ ਉਦਾਹਰਣ ਦਿੰਦਾ ਹਾਂ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: On assuming office, I realized that important government projects and initiatives often suffer on account of unnecessary silos in government functioning, and the lack of focused decision-making.\n### Punjabi translation:"
},
{
"role": "Chatbot",
"content": "ਅਹੁਦਾ ਸੰਭਾਲਣ ਤੋਂ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਕਈ ਸਰਕਾਰੀ ਪ੍ਰੋਜੈਕਟ ਅਤੇ ਪਹਿਲਕਦਮੀਆਂ ਆਮ ਤੌਰ ਤੇ ਸਰਕਾਰ ਦੇ ਕੰਮਕਾਜ ਵਿੱਚ ਗੈਰ ਲੋੜੀਂਦੀਆਂ ਰੁਕਾਵਟਾਂ ਦਾ ਸ਼ਿਕਾਰ ਹੁੰਦੇ ਹਨ ਅਤੇ ਫੈਸਲਾ ਲੈਣ ਵਿੱਚ ਧਿਆਨ ਕੇਂਦ੍ਰਿਤ ਨਹੀਂ ਹੁੰਦਾ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Therefore, we devised a cyberspace based platform, called PRAGATI or Proactive Governance for Timely Implementation.\n### Punjabi translation:"
},
{
"role": "Chatbot",
"content": "ਇਸ ਲਈ ਅਸੀਂ ਇਕ ਸਾਈਬਰ ਸਪੇਸ ਅਧਾਰਤ ਪਲੇਟਫਾਰਮ, ਜਿਸ ਨੂੰ ‘ਪ੍ਰਗਤੀ’ ਜਾਂ ਪ੍ਰੋਐਕਟਿਵ ਗਵਰਨੈਂਸ ਫਾਰ ਟਾਈਮਲੀ ਇੰਪਲੀਮੈਂਟੇਸ਼ਨ ਤਿਆਰ ਕੀਤਾ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: PRAGATI, in Hindi, literally means progress.\n### Punjabi translation:"
},
{
"role": "Chatbot",
"content": "ਹਿੰਦੀ ਵਿੱਚ ‘ਪ੍ਰਗਤੀ’ ਦਾ ਮਤਲਬ ਤਰੱਕੀ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: On the last Wednesday of every month, I meet top Union and State government officials for a PRAGATI Session.\n### Punjabi translation:"
},
{
"role": "Chatbot",
"content": "ਹਰ ਮਹੀਨੇ ਦੇ ਆਖਰੀ ਬੁੱਧਵਾਰ ਨੂੰ ਮੈਂ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਅਧਿਕਾਰੀਆਂ ਨਾਲ ‘ਪ੍ਰਗਤੀ’ ਬਾਰੇ ਚਰਚਾ ਕਰਦਾ ਹਾਂ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Technology breaks silos.\n### Punjabi translation:"
},
{
"role": "Chatbot",
"content": "ਟੈਕਨੋਲੋਜੀ ਨੇ ਰੁਕਾਵਟਾਂ ਨੂੰ ਖਤਮ ਕੀਤਾ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Sitting in our respective offices, aided by the cyber world, we discuss and resolve important governance issues.\n### Punjabi translation:"
},
{
"role": "Chatbot",
"content": "ਆਪਣੇ ਆਪਣੇ ਦਫਤਰਾਂ ਵਿੱਚ ਬੈਠ ਕੇ ਸਾਈਬਰ ਦੁਨੀਆ ਦੀ ਮਦਦ ਨਾਲ ਅਹਿਮ ਪ੍ਰਬੰਧਕੀ ਮੁੱਦਿਆਂ ਉੱਤੇ ਵਿਚਾਰ ਕਰਦੇ ਹਾਂ ਅਤੇ ਉਨ੍ਹਾਂ ਦਾ ਹੱਲ ਕਰਦੇ ਹਾਂ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: I am happy to share with you that the PRAGATI sessions have resulted in faster decision-making, through consensus, in the larger interest of the nation.\n### Punjabi translation:"
},
{
"role": "Chatbot",
"content": "ਮੈਨੂੰ ਇਸ ਗੱਲ ਤੇ ਖੁਸ਼ੀ ਹੈ ਕਿ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰ ਰਿਹਾ ਹਾਂ ਕਿ ‘ਪ੍ਰਗਤੀ’ ਸੈਸ਼ਨਾਂ ਨੇ ਸਰਬਸੰਮਤੀ ਨਾਲ ਫੈਸਲਾ ਲੈਣ ਦੇ ਅਮਲ ਵਿੱਚ ਤੇਜ਼ੀ ਲਿਆਂਦੀ ਹੈ ਅਤੇ ਅਜਿਹਾ ਦੇਸ਼ ਦੇ ਵੱਡੇ ਹਿੱਸਿਆਂ ਵਿੱਚ ਹੋਇਆ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: PRAGATI has put back on track infrastructure projects worth billions of dollars which were stuck in red-tape.\n### Punjabi translation:"
},
{
"role": "Chatbot",
"content": "‘ਪ੍ਰਗਤੀ’ ਨੇ ਲੱਖਾਂ ਕਰੋੜਾਂ ਦੇ ਪ੍ਰੋਜੈਕਟਾਂ ਦੇ ਢਾਂਚੇ ਨੂੰ ਸਹੀ ਰਾਹ ਤੇ ਲਿਆਂਦਾ ਹੈ ਜੋ ਕਿ ਨੌਕਰਸ਼ਾਹੀ ਦੇ ਚੱਕਰਾਂ ਵਿੱਚ ਫਸੇ ਪਏ ਸਨ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: I have even tried something of my own, through the Narendra Modi Mobile App.\n### Punjabi translation:"
},
{
"role": "Chatbot",
"content": "ਮੈਂ ਨਰੇਂਦਰ ਮੋਦੀ ਮੋਬਾਈਲ ਐਪ ਰਾਹੀਂ ਆਪਣੇ ਤੌਰ ਤੇ ਕੁਝ ਐਪਾਂ ਦੀ ਪਰਖ ਕੀਤੀ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: This App deepens my connect with citizens.\n### Punjabi translation:"
},
{
"role": "Chatbot",
"content": "ਇਨ੍ਹਾਂ ਐਪਾਂ ਨੇ ਨਾਗਰਿਕਾਂ ਨਾਲ ਮੇਰੇ ਸੰਪਰਕਾਂ ਨੂੰ ਮਜ਼ਬੂਤ ਕੀਤਾ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: The suggestions I get through the App are very useful.\n### Punjabi translation:"
},
{
"role": "Chatbot",
"content": "ਇਨ੍ਹਾਂ ਐਪਾਂ ਰਾਹੀਂ ਮੈਨੂੰ ਜੋ ਸੁਝਾਅ ਮਿਲਦੇ ਹਨ, ਉਹ ਕਾਫੀ ਲਾਹੇਵੰਦ ਹੁੰਦੇ ਹਨ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Today, we launched the UMANG Mobile App, which will provide over a hundred citizen-centric services.\n### Punjabi translation:"
},
{
"role": "Chatbot",
"content": "ਅੱਜ ਅਸੀਂ ‘ਉਮੰਗ’ ਮੋਬਾਈਲ ਐਪ ਦੀ ਸ਼ੁਰੂਆਤ ਕੀਤੀ ਹੈ ਜੋ ਕਿ 100 ਤੋਂ ਵੱਧ ਸ਼ਹਿਰੀ- ਅਧਾਰਤ ਸੇਵਾਵਾਂ ਪ੍ਰਦਾਨ ਕਰੇਗਾ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: At the back-end, these services will be catered for by many different departments of the Union and State Governments.\n### Punjabi translation:"
},
{
"role": "Chatbot",
"content": "ਇਹ ਸੇਵਾਵਾਂ ਕੇਂਦਰ ਅਤੇ ਰਾਜ ਸਰਕਾਰਾਂ ਦੇ ਵੱਖ ਵੱਖ ਭਾਗਾਂ ਦੀਆਂ ਲੋੜਾਂ ਨੂੰ ਪੂਰਾ ਕਰਨਗੇ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: This integrated approach will add an automatic layer of “peer performance pressure”, in the working of these departments.\n### Punjabi translation:"
},
{
"role": "Chatbot",
"content": "ਇਸ ਸੰਗਠਤ ਸੋਚ ਨਾਲ ਇਨ੍ਹਾਂ ਵਿਭਾਗਾਂ ਦੇ ਕੰਮਕਾਜ ਵਿੱਚ ਆਪਣੇ ਆਪ ਕਾਰਗੁਜ਼ਾਰੀ ਦਾ ਦਬਾਅ ਘਟੇਗਾ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: We shall be happy to share our experiences and success stories with the global community.\n### Punjabi translation:"
},
{
"role": "Chatbot",
"content": "ਸਾਨੂੰ ਆਪਣੇ ਤਜਰਬੇ ਅਤੇ ਸਫਲਤਾ ਦੀਆਂ ਕਹਾਣੀਆਂ ਵਿਸ਼ਵ ਭਾਈਚਾਰੇ ਨਾਲ ਸਾਂਝਾ ਕਰਨ ਵਿੱਚ ਖੁਸ਼ੀ ਮਹਿਸੂਸ ਹੋਵੇਗੀ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: On the other hand, India is keen to find scalable models and innovative solutions in education and health, using digital technology.\n### Punjabi translation:"
},
{
"role": "Chatbot",
"content": "ਦੂਜੇ ਪਾਸੇ ਭਾਰਤ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਪਹੁੰਚਯੋਗ ਮਾਡਲਾਂ ਅਤੇ ਖੋਜਪੂਰਨ ਹੱਲਾਂ ਦੀ ਭਾਲ ਕਰ ਰਿਹਾ ਹੈ ਅਤੇ ਇਸ ਲਈ ਉਹ ਡਿਜੀਟਲ ਟੈਕਨੋਲੋਜੀ ਦੀ ਵਰਤੋਂ ਕਰ ਰਿਹਾ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: We also wish to make cyberspace an enabler for the differently-abled.\n### Punjabi translation:"
},
{
"role": "Chatbot",
"content": "ਸਾਡੀ ਇੱਛਾ ਹੈ ਕਿ ਸਾਈਬਰ ਸਪੇਸ ਵੱਖਰੇ ਢੰਗ ਨਾਲ ਕੰਮ ਕਰਨ ਵਾਲਾ ਬਣੇ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Recently, during a thirty six hour Hackathon, college students suggested solutions to chronic problems that were put forward by Ministries.\n### Punjabi translation:"
},
{
"role": "Chatbot",
"content": "ਬੀਤੇ ਦਿਨੀਂ 36 ਘੰਟੇ ਦੀ ਹੈਕਾਥਾਨ ਦੌਰਾਨ ਕਾਲਜਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੰਤਰਾਲਿਆਂ ਵੱਲੋਂ ਪੇਸ਼ ਕੀਤੀਆਂ ਗਈਆਂ ਪੁਰਾਣੀਆਂ ਸਮੱਸਿਆਵਾਂ ਦੇ ਹੱਲ ਬਾਰੇ ਇਹ ਸੁਝਾਅ ਦਿੱਤੇ ਸਨ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Cyberspace remains a key area for innovation.\n### Punjabi translation:"
},
{
"role": "Chatbot",
"content": "ਸਾਈਬਰ ਸਪੇਸ ਖੋਜ ਦਾ ਇਕ ਪ੍ਰਮੁੱਖ ਖੇਤਰ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Our startups today, are looking to provide solutions to common everyday problems, and improving the lives of people.\n### Punjabi translation:"
},
{
"role": "Chatbot",
"content": "ਸਾਡੇ ਸਟਾਰਟ ਅੱਪਸ ਅੱਜ ਰੋਜ਼ਾਨਾ ਦੀਆਂ ਸਮੱਸਿਆਵਾਂ ਦੇ ਹੱਲ ਪ੍ਰਦਾਨ ਕਰਨ ਅਤੇ ਲੋਕਾਂ ਦੇ ਜੀਵਨ ਸੁਧਾਰਨ ਵੱਲ ਵੇਖ ਰਹੇ ਹਨ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: I am confident that the global investor community, will recognize the immense potential waiting to be tapped from India’s startup pool.\n### Punjabi translation:"
},
{
"role": "Chatbot",
"content": "ਮੈਨੂੰ ਪੂਰਾ ਯਕੀਨ ਹੈ ਕਿ ਵਿਸ਼ਵ ਨਿਵੇਸ਼ਕ ਭਾਈਚਾਰਾ ਭਾਰਤ ਦੇ ਸਟਾਰਟ ਅੱਪ ਪੂਲ ਵੱਲੋਂ ਮੁਹੱਈਆ ਸਮਰੱਥਾ ਦੀ ਵਰਤੋਂ ਨੂੰ ਮਾਨਤਾ ਪ੍ਰਦਾਨ ਕਰੇਗਾ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: I invite you to invest in this space, and be a part of the unfolding story of Indian startups.\n### Punjabi translation:"
},
{
"role": "Chatbot",
"content": "ਮੈਂ ਤੁਹਾਨੂੰ ਸੱਦਾ ਦਿੰਦਾ ਹਾਂ ਕਿ ਇਸ ਖੇਤਰ ਵਿੱਚ ਨਿਵੇਸ਼ ਕਰੇ ਅਤੇ ਭਾਰਤੀ ਸਟਾਰਟ ਅੱਪਸ ਦੀਆਂ ਕਹਾਣੀਆਂ ਨੂੰ ਸਾਹਮਣੇ ਲਿਆਉਣ ਵਿੱਚ ਸਹਾਈ ਹੋਵੋ ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: The internet, by nature, is inclusive and not exclusive.\n### Punjabi translation:"
},
{
"role": "Chatbot",
"content": "ਇੰਟਰਨੈੱਟ, ਕੁਦਰਤ ਵੱਲੋਂ ਹੀ ਇੱਕ ਸ਼ਮੂਲੀਅਤ ਵਾਲਾ ਖੇਤਰ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: It offers equity of access, and equality of opportunity.\n### Punjabi translation:"
},
{
"role": "Chatbot",
"content": "ਇਹ ਬਰਾਬਰ ਦੀ ਪਹੁੰਚ ਅਤੇ ਬਰਾਬਰ ਦੇ ਮੌਕੇ ਪ੍ਰਦਾਨ ਕਰਦਾ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Today’s discourse is being shaped by Facebookers, Tweeples, and Instagrammers.\n### Punjabi translation:"
},
{
"role": "Chatbot",
"content": "ਅੱਜ ਦੀ ਚਰਚਾ ਫੇਸਬੁੱਕ ਵਰਤਣ ਵਾਲੇ, ਟਵੀਟ ਕਰਨ ਵਾਲੇ ਅਤੇ ਇੰਸਟਾਗ੍ਰਾਮ ਦੀ ਵਰਤੋਂ ਕਰਨ ਵਾਲਿਆਂ ਵੱਲੋਂ ਤਿਆਰ ਕੀਤਾ ਗਈ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Social media platforms are making cyberspace participative for all.\n### Punjabi translation:"
},
{
"role": "Chatbot",
"content": "ਸੋਸ਼ਲ ਮੀਡੀਆ ਪਲੇਟਫਾਰਮ ਸਭ ਲਈ ਸਾਈਬਰ ਸਪੇਸ ਵਰਤਣ ਵਾਲਿਆਂ ਵਾਲੇ ਹਨ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: News that experts tell us from studios, is now supplemented by experiences highlighted on social media.\n### Punjabi translation:"
},
{
"role": "Chatbot",
"content": "ਸਟੂਡੀਓ ਤੋਂ ਜੋ ਮਾਹਿਰ ਖਬਰਾਂ ਦਿੰਦੇ ਹਨ, ਉਨ੍ਹਾਂ ਨਾਲ ਸੋਸ਼ਲ ਮੀਡੀਆ ਵਿੱਚ ਹੋਏ ਤਜਰਬਿਆਂ ਨੂੰ ਵੀ ਦਰਸਾਇਆ ਜਾਂਦਾ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: This transition, to a blend of expertise and experience, is the contribution of the cyber world.\n### Punjabi translation:"
},
{
"role": "Chatbot",
"content": "ਇਹ ਤਬਦੀਲੀ ਮੁਹਾਰਤ ਅਤੇ ਤਜਰਬੇ ਦਾ ਇਕ ਸੁਮੇਲ ਹੁੰਦੀ ਹੈ ਅਤੇ ਇਹ ਸਾਈਬਰ ਦੁਨੀਆ ਦੀ ਹੀ ਦੇਣ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: The global community needs to approach the issue of cyber-security with confidence, as much as with resolve.\n### Punjabi translation:"
},
{
"role": "Chatbot",
"content": "ਵਿਸ਼ਵ ਭਾਈਚਾਰੇ ਨੂੰ ਸਾਈਬਰ ਸੁਰੱਖਿਆ ਦੇ ਮੁੱਦੇ ਤੱਕ ਭਰੋਸੇ ਨਾਲ ਪਹੁੰਚ ਕਰਨ ਦੀ ਲੋੜ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Cyberspace technologies must remain an enabler for our people.\n### Punjabi translation:"
},
{
"role": "Chatbot",
"content": "ਸਾਈਬਰ ਸਪੇਸ ਟੈਕਨੋਲੋਜੀ ਸਭ ਲੋਕਾਂ ਲਈ ਪਹੁੰਚਯੋਗ ਹੋਣੀ ਚਾਹੀਦੀ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: The quest for an open and accessible internet often leads to vulnerability.\n### Punjabi translation:"
},
{
"role": "Chatbot",
"content": "ਇੱਕ ਖੁਲ੍ਹੇ ਅਤੇ ਪਹੁੰਚਯੋਗ ਇੰਟਰਨੈੱਟ ਦੀ ਭਾਲ ਆਮ ਤੌਰ ਤੇ ਨਿਰਬਲਤਾ ਵੱਲ ਲਿਜਾਂਦੀ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Stories of hacking and defacement of websites are the tip of an iceberg.\n### Punjabi translation:"
},
{
"role": "Chatbot",
"content": "ਵੈੱਬਸਾਈਟਾਂ ਦੀ ਹੈਕਿੰਗ ਅਤੇ ਉਨ੍ਹਾਂ ਨੂੰ ਖਰਾਬ ਕਰਨ ਦੀਆਂ ਕਹਾਣੀਆਂ ਆਮ ਹਨ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: They suggest that cyber attacks are a significant threat, especially in the democratic world.\n### Punjabi translation:"
},
{
"role": "Chatbot",
"content": "ਉਹ ਸੁਝਾਅ ਦਿੰਦੀਆਂ ਹਨ ਕਿ ਸਾਈਬਰ ਹਮਲੇ ਇੱਕ ਅਹਿਮ ਖਤਰਾ, ਖਾਸ ਤੌਰ ਤੇ ਲੋਕਰਾਜੀ ਦੁਨੀਆ ਵਿੱਚ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: We need to ensure that vulnerable sections of our society do not fall prey to the evil designs of cyber criminals.\n### Punjabi translation:"
},
{
"role": "Chatbot",
"content": "ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਡੇ ਸਮਾਜ ਦੇ ਕਮਜ਼ੋਰ ਵਰਗ ਸਾਈਬਰ ਜੁਰਮ ਕਰਨ ਵਾਲਿਆਂ ਦਾ ਸ਼ਿਕਾਰ ਨਾ ਬਣਨ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Alertness towards cyber-security concerns, should become a way of life.\n### Punjabi translation:"
},
{
"role": "Chatbot",
"content": "ਸਾਈਬਰ ਸੁਰੱਖਿਆ ਚਿੰਤਾਵਾਂ ਪ੍ਰਤੀ ਚੌਕਸੀ ਸਾਡੇ ਜੀਵਨ ਦਾ ਹਿੱਸਾ ਬਣਨਾ ਚਾਹੀਦੀਆਂ ਹਨ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: One of the major focus areas should be the training of well-equipped and capable professionals to counter cyber threats.\n### Punjabi translation:"
},
{
"role": "Chatbot",
"content": "ਧਿਆਨ ਦੇਣ ਦਾ ਇਕ ਪ੍ਰਮੁੱਖ ਕੇਂਦਰ ਇਹ ਹੈ ਕਿ ਪੂਰੀ ਤਰ੍ਹਾਂ ਲੈਸ ਯੋਗ ਪੇਸ਼ੇਵਰਾਂ ਦਾ ਇਕ ਗਰੁੱਪ ਹੋਣਾ ਚਾਹੀਦਾ ਹੈ ਜੋ ਕਿ ਸਾਈਬਰ ਹਮਲਿਆਂ ਦਾ ਮੁਕਾਬਲਾ ਕਰ ਸਕੇ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Cyber-warriors who will remain on the alert against cyber-attacks.\n### Punjabi translation:"
},
{
"role": "Chatbot",
"content": "ਸਾਈਬਰ ਮਾਹਿਰ, ਸਾਈਬਰ ਹਮਲਿਆਂ ਪ੍ਰਤੀ ਹਮੇਸ਼ਾ ਚੌਕਸ ਰਹਿਣ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: The term “hacking” may have acquired an exciting, even if dubious overtone.\n### Punjabi translation:"
},
{
"role": "Chatbot",
"content": "‘ਹੈਕਿੰਗ’ ਸ਼ਬਦ ਨੇ ਭਾਵੇਂ ਕਾਫੀ ਦਲੇਰੀ ਭਰੀ ਪਰ ਸ਼ੱਕੀ ਅਹਿਮੀਅਤ ਹਾਸਲ ਕਰ ਲਈ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: We need to ensure that cyber protection becomes an attractive and viable career option for the youth.\n### Punjabi translation:"
},
{
"role": "Chatbot",
"content": "ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਸਾਈਬਰ ਸੁਰੱਖਿਆ ਨੌਜਵਾਨਾਂ ਲਈ ਇੱਕ ਆਕਰਸ਼ਕ ਅਤੇ ਮਜ਼ਬੂਤ ਕਿੱਤੇ ਵੱਜੋਂ ਸਾਹਮਣੇ ਆਵੇ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: On a related note, nations must also take responsibility to ensure that the digital space does not become a playground for the dark forces of terrorism and radicalization.\n### Punjabi translation:"
},
{
"role": "Chatbot",
"content": "ਇਸ ਨਾਲ ਸਬੰਧਤ ਇਹ ਗੱਲ ਵੀ ਹੈ ਕਿ ਦੇਸ਼ਾਂ ਨੂੰ ਇਹ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ ਕਿ ਡਿਜੀਟਲ ਸਪੇਸ ਅਤਿਵਾਦ ਅਤੇ ਕੱਟੜਵਾਦ ਦੇ ਕਾਲੇ ਘੋੜਿਆਂ ਲਈ ਇੱਕ ਖੇਡ ਦਾ ਮੈਦਾਨ ਨਾ ਬਣ ਜਾਵੇ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Information sharing and coordination among security agencies is essential to counter the ever-changing threat landscape.\n### Punjabi translation:"
},
{
"role": "Chatbot",
"content": "ਸੂਚਨਾਵਾਂ ਨੂੰ ਸਾਂਝਾ ਕਰਨਾ ਅਤੇ ਸੁਰੱਖਿਆ ਏਜੰਸੀਆਂ ਨਾਲ ਤਾਲਮੇਲ ਬਣਾ ਕੇ ਰੱਖਣਾ ਜ਼ਰੂਰੀ ਹੈ ਤਾਂ ਕਿ ਹਰ ਰੋਜ਼ ਬਦਲ ਰਹੀਆਂ ਚੁਣੌਤੀਆਂ ਦਾ ਮੁਕਾਬਲਾ ਕੀਤਾ ਜਾ ਸਕੇ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Surely, we can walk the fine balance between privacy and openness on one hand, and national security on the other.\n### Punjabi translation:"
},
{
"role": "Chatbot",
"content": "ਯਕੀਨੀ ਤੌਰ `ਤੇ ਅਸੀਂ ਨਿੱਜਤਾ ਅਤੇ ਖੁਲ੍ਹੇਪਨ ਦਰਮਿਆਨ ਇੱਕ ਪਾਸੇ ਅਤੇ ਕੌਮੀ ਸੁਰੱਖਿਆ ਦਰਮਿਆਨ ਦੂਜੇ ਪਾਸੇ ਸੰਤੁਲਨ ਬਣਾ ਕੇ ਰੱਖੀਏ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Together, we can overcome the differences between global and open systems on one hand, and nation-specific legal requirements on the other.\n### Punjabi translation:"
},
{
"role": "Chatbot",
"content": "ਅਸੀਂ ਮਿਲ ਕੇ ਵਿਸ਼ਵ ਅਤੇ ਖੁਲ੍ਹੇ ਸਿਸਟਮ ਦਰਮਿਆਨ ਇੱਕ ਪਾਸੇ ਅਤੇ ਦੂਜੇ ਪਾਸੇ ਦੇਸ਼ ਦੀਆਂ ਵਿਸ਼ੇਸ਼ ਕਾਨੂੰਨੀ ਲੋੜਾਂ ਦਰਮਿਆਨ ਮਤਭੇਦਾਂ ਨੂੰ ਖਤਮ ਕਰ ਸਕਦੇ ਹਾਂ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Emerging digital technologies could impact our future in ways that we cannot yet foresee.\n### Punjabi translation:"
},
{
"role": "Chatbot",
"content": "ਉੱਭਰ ਰਹੀਆਂ ਡਿਜੀਟਲ ਟੈਕਨੋਲੋਜੀਆਂ ਸਾਡੇ ਭਵਿੱਖ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ, ਜਿਸ ਬਾਰੇ ਸਾਨੂੰ ਪਤਾ ਨਹੀਂ ਲੱਗਦਾ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Important questions of transparency, privacy, trust and security may need to be addressed.\n### Punjabi translation:"
},
{
"role": "Chatbot",
"content": "ਪਾਰਦਰਸ਼ਤਾ, ਭਰੋਸਾ, ਅਤੇ ਸੁਰੱਖਿਆ ਸਬੰਧੀ ਅਹਿਮ ਸਵਾਲਾਂ ਦਾ ਜਵਾਬ ਮਿਲਣਾ ਚਾਹੀਦਾ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Digital technology serves to empower mankind.\n### Punjabi translation:"
},
{
"role": "Chatbot",
"content": "ਡਿਜੀਟਲ ਟੈਕਨੋਲੋਜੀ ਮਨੁੱਖਤਾ ਦੀ ਸੇਵਾ ਕਰਦੀ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: We must ensure that it continues to stay that way.\n### Punjabi translation:"
},
{
"role": "Chatbot",
"content": "ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਸਾਡੀ ਸੇਵਾ ਕਰਦੀ ਰਹੇ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: The large multi-stakeholder participation at this event, is proof of the global endorsement that this platform has received.\n### Punjabi translation:"
},
{
"role": "Chatbot",
"content": "ਇਸ ਪ੍ਰੋਗਰਾਮ ਵਿਚ ਵੱਡੇ ਪੱਧਰ ਉੱਤੇ ਲੋਕਾਂ ਦੀ ਮੌਜੂਦਗੀ ਇਸ ਗੱਲ ਦੀ ਸਬੂਤ ਹੈ ਕਿ ਇਸ ਪਲੇਟਫਾਰਮ ਨੇ ਕਿੰਨੀ ਪ੍ਰਸਿੱਧੀ ਹਾਸਲ ਕਰ ਲਈ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Nation states, the industry, academia and civil society, all need to work towards a formal collaborative framework.\n### Punjabi translation:"
},
{
"role": "Chatbot",
"content": "ਹਿੱਸਾ ਲੈਣ ਵਾਲੇ ਦੇਸ਼, ਉਦਯੋਗ, ਵਿੱਦਿਅਕ ਮਾਹਿਰ ਅਤੇ ਸਿਵਲ ਸਮਾਜ ਸਭ ਮਿਲ ਕੇ ਇਕ ਸਾਂਝਾ ਰਸਮੀ ਢਾਂਚਾ ਕਾਇਮ ਕਰਨ ਲਈ ਯਤਨ ਕਰਨ ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: This will enable a secure cyberspace which improves quality of life.\n### Punjabi translation:"
},
{
"role": "Chatbot",
"content": "ਇਸ ਨਾਲ ਇਕ ਸੁਰੱਖਿਅਤ ਸਾਈਬਰ ਸਪੇਸ ਕਾਇਮ ਹੋ ਸਕੇਗੀ ਅਤੇ ਜੋ ਜੀਵਨ ਦਾ ਪੱਧਰ ਸੁਧਾਰੇਗੀ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: This conference is perhaps the biggest ever such event in terms of numbers.\n### Punjabi translation:"
},
{
"role": "Chatbot",
"content": "ਇਹ ਕਾਨਫਰਸ ਗਿਣਤੀ ਦੇ ਹਿਸਾਬ ਨਾਲ ਸ਼ਾਇਦ ਸਭ ਤੋਂ ਵੱਡੀ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: I am told that all the background and logistics have been handled digitally.\n### Punjabi translation:"
},
{
"role": "Chatbot",
"content": "ਮੈਨੂੰ ਦੱਸਿਆ ਗਿਆ ਹੈ ਕਿ ਇਸ ਦਾ ਪੂਰਾ ਪਿਛੋਕੜ ਅਤੇ ਲਾਜਿਸਟਿਕਸ ਡਿਜੀਟਲ ਢੰਗ ਨਾਲ ਵਿਉਂਤਿਆ ਗਿਆ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: I hope delegates from around the world found it a smooth and seamless experience.\n### Punjabi translation:"
},
{
"role": "Chatbot",
"content": "ਮੈਨੂੰ ਆਸ ਹੈ ਕਿ ਦੁਨੀਆ ਭਰ ਤੋਂ ਆਏ ਡੈਲੀਗੇਟ ਇਸ ਨੂੰ ਇਕ ਰੁਕਾਵਟ ਰਹਿਤ ਅਤੇ ਵਧੀਆ ਤਜਰਬਾ ਮੰਨਣਗੇ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: I conclude by wishing you fruitful and productive deliberations and outcomes.\n### Punjabi translation:"
},
{
"role": "Chatbot",
"content": "ਮੈ ਤੁਹਾਨੂੰ ਲਾਹੇਵੰਦ ਚਰਚਾ ਅਤੇ ਨਤੀਜਿਆਂ ਦੇ ਹਾਸਲ ਹੋਣ ਦੀ ਕਾਮਨਾ ਨਾਲ ਆਪਣਾ ਭਾਸ਼ਣ ਖਤਮ ਕਰਦਾ ਹਾਂ ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: I once again welcome you, and wish the conference all success.\n### Punjabi translation:"
},
{
"role": "Chatbot",
"content": "ਮੈਂ ਇਕ ਵਾਰੀ ਫੇਰ ਤੁਹਾਡਾ ਸਵਾਗਤ ਕਰਦਾ ਹਾਂ ਅਤੇ ਅਤੇ ਕਾਨਫਰਸ ਦੀ ਸਫ਼ਲਤਾ ਦੀ ਕਾਮਨਾ ਕਰਦਾ ਹਾਂ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Shri Sitaram Kedilaya called on Prime Minister Shri Narendra Modi today, after the successful completion of Bharat Parikrama Padyatra undertaken by him.\n### Punjabi translation:"
},
{
"role": "Chatbot",
"content": "ਭਾਰਤ ਪਰਿਕਰਮਾ ਪਦਯਾਤਰਾ ਦੀ ਸਫਲ ਸਮਾਪਤੀ ਤੋਂ ਬਾਅਦ ਸ਼੍ਰੀ ਸੀਤਾਰਾਮ ਕੇਦਿਲਿਆ(Shri Sitaram Kedilaya) ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: In the course of the Yatra, Shri Kedilaya said that he had reached out directly to 9000 villages.\n### Punjabi translation:"
},
{
"role": "Chatbot",
"content": "ਸ਼੍ਰੀ ਕੇਦਿਲਿਆ ਨੇ ਕਿਹਾ ਕਿ ਯਾਤਰਾ ਦੌਰਾਨ ਉਹ ਸਿੱਧੇ 9000 ਪਿੰਡਾਂ ਤੱਕ ਪਹੁੰਚੇ ਸਨ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: He also says that the message of the Yatra indirectly touched an additional 20,000 villages.\n### Punjabi translation:"
},
{
"role": "Chatbot",
"content": "ਉਨਾਂ ਨੇ ਇਹ ਵੀ ਕਿਹਾ ਕਿ ਯਾਤਰਾ ਦਾ ਸੰਦੇਸ਼ ਅਸਿੱਧੇ ਤੌਰ ‘ਤੇ 20,000 ਹੋਰ ਪਿੰਡਾਂ ਤੱਕ ਪਹੁੰਚਿਆ ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: He interacted with lakhs of farmers and rural youth in course of the Yatra.\n### Punjabi translation:"
},
{
"role": "Chatbot",
"content": "ਉਨਾਂ ਪਦਯਾਤਰਾ ਦੌਰਾਨ ਲੱਖਾਂ ਕਿਸਾਨਾਂ ਅਤੇ ਦਿਹਾਤੀ ਨੌਜਵਾਨਾਂ ਨਾਲ ਗੱਲਬਾਤ ਕੀਤੀ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: The Prime Minister, Shri Narendra Modi, interacted with around 380 Directors and Deputy Secretaries working in various departments and Ministries in the Government of India, in four groups.\n### Punjabi translation:"
},
{
"role": "Chatbot",
"content": "ਪ੍ਰਧਾਨ ਮੰਤਰੀ ਨੇ ਭਾਰਤ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਮੰਤਰਾਲਿਆਂ ਵਿੱਚ ਕੰਮ ਕਰਦੇ 380 ਡਾਇਰੈਕਟਰਾਂ ਅਤੇ ਡਿਪਟੀ ਸੈਕਟਰੀਆਂ ਨਾਲ 4 ਗਰੁੱਪਾਂ ਵਿਚ ਗੱਲਬਾਤ ਕੀਤੀ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: The interactions happened on various days in the month of October 2017.\n### Punjabi translation:"
},
{
"role": "Chatbot",
"content": "ਇਹ ਗੱਲਬਾਤ ਅਕਤੂਬਰ 2017 ਦੇ ਮਹੀਨੇ ਵਿੱਚ ਵੱਖ-ਵੱਖ ਤਰੀਕਾਂ ਨੂੰ ਕੀਤੀ ਗਈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: The last of these interactions was on October 17, 2017.\n### Punjabi translation:"
},
{
"role": "Chatbot",
"content": "ਆਖਰੀ ਗੱਲਬਾਤ 17 ਅਕਤੂਬਰ 2017 ਨੂੰ ਹੋਈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Each interaction lasted around two hours.\n### Punjabi translation:"
},
{
"role": "Chatbot",
"content": "ਹਰ ਦੌਰ ਤਕਰੀਬਨ ਦੋ ਘੰਟੇ ਤੱਕ ਚਲਿਆ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Subjects such as Governance, Corruption, Public Enterprises, Government e-Marketplace, Health, Education, Skill Development, Agriculture, Transportation, National Integration, Water Resources, Swachh Bharat, Culture, Communication, and Tourism came up for discussion during the interactions.\n### Punjabi translation:"
},
{
"role": "Chatbot",
"content": "ਇਸ ਗੱਲਬਾਤ ਵਿੱਚ ਪ੍ਰਸ਼ਾਸਨ, ਭ੍ਰਿਸ਼ਟਾਚਾਰ, ਜਨਤਕ ਅਦਾਰੇ, ਸਰਕਾਰ ਦੀ ਈ-ਮਾਰਕੀਟ ਪਲੇਸ, ਸਿਹਤ, ਸਿੱਖਿਆ, ਮੁਹਾਰਤ ਵਿਕਾਸ, ਖੇਤੀਬਾੜੀ, ਟਰਾਂਸਪੋਰਟੇਸ਼ਨ, ਰਾਸ਼ਟਰੀ ਇਕਮੁੱਠਤਾ, ਜਲ ਸੰਸਾਧਨ, ਸਵੱਛ ਭਾਰਤ, ਸੱਭਿਆਚਾਰ, ਸੰਚਾਰ ਅਤੇ ਸੈਰ-ਸਪਾਟਾ ਦੇ ਵਿਸ਼ਿਆਂ ਉੱਤੇ ਚਰਚਾ ਹੋਈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: The Prime Minister exhorted the officers to work with full dedication towards creation of New India by 2022.\n### Punjabi translation:"
},
{
"role": "Chatbot",
"content": "ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਸੱਦਾ ਦਿੱਤਾ ਕਿ ਉਹ 2022 ਤੱਕ ਨਵਾਂ ਭਾਰਤ ਕਾਇਮ ਕਰਨ ਲਈ ਪੂਰੇ ਸਮਰਪਣ ਨਾਲ ਕੰਮ ਕਰਨ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: He said that silos are a big bottleneck in the functioning of the Union Government.\n### Punjabi translation:"
},
{
"role": "Chatbot",
"content": "ਉਨ੍ਹਾਂ ਕਿਹਾ ਕਿ ਖੱਤੀਆਂ ਹੋਣਾ ਕੇਂਦਰ ਸਰਕਾਰ ਦੇ ਕੰਮਕਾਜ ਵਿੱਚ ਵੱਡੀ ਰੁਕਾਵਟ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: He urged the officers to adopt innovative ways to break silos, which will result in the speeding up of various processes of governance.\n### Punjabi translation:"
},
{
"role": "Chatbot",
"content": "ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਨ੍ਹਾਂ ਨੂੰ ਤੋੜਨ ਲਈ ਕੋਈ ਨਵੇਂ ਰਾਹ ਅਪਣਾਉਣ, ਜਿਸ ਨਾਲ ਪ੍ਰਸ਼ਾਸਨ ਦੇ ਵੱਖ-ਵੱਖ ਕਾਰਜਾਂ ਵਿੱਚ ਤੇਜ਼ੀ ਆਵੇਗੀ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: In the same vein, he said officers at the level of Director and Deputy Secretary must create teams, to achieve better results.\n### Punjabi translation:"
},
{
"role": "Chatbot",
"content": "ਇਸੇ ਤਰ੍ਹਾਂ ਵੱਖ-ਵੱਖ ਪੱਧਰਾਂ ਉੱਤੇ ਡਾਇਰੈਕਟਰ ਅਤੇ ਡਿਪਟੀ ਸੈਕਟਰੀਆਂ ਤੱਕ ਦੇ ਅਹੁਦੇਦਾਰ ਵਧੀਆ ਨਤੀਜੇ ਹਾਸਲ ਕਰਨ ਲਈ ਟੀਮਾਂ ਕਾਇਮ ਕਰਨ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: On Earth Day, let us reaffirm our commitment towards creating a better planet for our future generations.\n### Punjabi translation:"
},
{
"role": "Chatbot",
"content": "ਪ੍ਰਧਾਨ ਮੰਤਰੀ ਨੇ ਕਿਹਾ, “ਆਓ,ਧਰਤੀ ਦਿਵਸ ’ਤੇ ਭਵਿੱਖ ਦੀ ਪੀੜ੍ਹੀ ਲਈ ਬਿਹਤਰ ਗ੍ਰਹਿ ਸਿਰਜਣ ਪ੍ਰਤੀ ਆਪਣੀਪ੍ਰਤੀਬੱਧਤਾ ਦੁਹਰਾਈਏ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Let us work together to mitigate the menace of climate change.\n### Punjabi translation:"
},
{
"role": "Chatbot",
"content": "ਆਓ, ਇਕੱਠੇ ਮਿਲ ਕੇ ਜਲਵਾਯੂ ਪਰਿਵਰਤਨ ਦੇ ਸੰਕਟ ਨੂੰ ਘੱਟ ਕਰਨ ਲਈ ਕਾਰਜ ਕਰੀਏ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: This would be a great tribute to our beloved Mother Earth.\n### Punjabi translation:"
},
{
"role": "Chatbot",
"content": "ਸਾਡੀ ਪਿਆਰੀਧਰਤੀਮਾਤਾ ਨੂੰ ਸਾਡੇ ਵੱਲੋਂ ਇਹਇੱਕ ਵੱਡੀ ਸ਼ਰਧਾਂਜਲੀ ਹੋਵੇਗੀ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: The Union Cabinet chaired by Prime Minister Shri Narendra Modi has approved the signing of a Memorandum of Understanding (MoU) between India and Egypt for cooperation in the field of agriculture & allied sectors.\n### Punjabi translation:"
},
{
"role": "Chatbot",
"content": "ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਖੇਤੀਬਾੜੀ ਅਤੇ ਸੰਬਧਤ ਖੇਤਰਾਂ ਵਿੱਚ ਸਹਿਯੋਗ ਲਈ ਭਾਰਤ ਅਤੇ ਮਿਸਰ ਦਰਮਿਆਨ ਸਹਿਮਤੀ ਪੱਤਰ ‘ਤੇ ਹਸਤਾਖ਼ਰਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: The MoU provides for cooperation in areas of agricultural crops (especially wheat and maize), agricultural biotechnology, nanotechnology, irrigation and water management technology including water harvesting and micro-irrigation technology, management of agriculture wastes management for energy production; food security, safety and quality; horticulture; organic agriculture; livestock husbandry, livestock breeding, dairying, fisheries, feed and fodder production; animal products and value addition; sanitary and phyto-sanitary issues concerning trade in plant and animal products; agriculture machinery in small scale; agri-business and marketing; pre and post-harvest procedures; food technology and processing; integrated pest management in agriculture; agricultural extension and rural development; agricultural trade & investment; intellectual property rights issues; technical know-how and human resources in seed sector; infrastructure development and capacity building in agriculture & allied sectors and other related areas of interest that are mutually agreed upon by both Parties.\n### Punjabi translation:"
},
{
"role": "Chatbot",
"content": "ਇਸ ਸਹਿਮਤੀ ਪੱਤਰ ਤਹਿਤ ਸਹਿਯੋਗ ਖੇਤਰਾਂ ਵਿੱਚ ਫ਼ਸਲ (ਖ਼ਾਸ ਕਰਕੇ ਕਣਕ ਅਤੇ ਮੱਕੀ), ਖੇਤੀਬਾੜੀ, ਬਾਇਓ ਟੈਕਨੋਲੋਜੀ, ਨੈਨੋਟੈਕਨੋਲੋਜੀ, ਜਲ ਸੰਭਾਲ ਅਤੇ ਸੂਖ਼ਮ ਸਿੰਚਾਈ ਟੈਕਨੋਲੋਜੀ ਸਹਿਤ ਸਿੰਚਾਈ ਅਤੇ ਜਲ ਪ੍ਰਬੰਧਨ ਤਕਨੀਕ, ਊਰਜਾ ਉਤਪਾਦਨ ਲਈ ਖੇਤੀਬਾੜੀ ਰਹਿੰਦ-ਖੂੰਦ ਪ੍ਰਬੰਧਨ, ਖ਼ੁਰਾਕ ਸੰਭਾਲ, ਸੁਰੱਖਿਆ ਅਤੇ ਗੁਣਵੱਤਾ, ਬਾਗਬਾਨੀ, ਜੈਵਿਕ ਖੇਤੀਬਾੜੀ, ਪਸ਼ੂ ਪਾਲਣ, ਡੇਅਰੀ, ਮੱਛੀ ਪਾਲਣ, ਚਾਰਾ ਉਤਪਾਦਕ, ਖੇਤੀਬਾੜੀ ਉਪਜ ਅਤੇ ਵੈਲਿਊ ਐਡੀਸ਼ਨ, ਪੌਦਿਆਂ ਅਤੇ ਪਸ਼ੂ ਉਤਪਾਦਾਂ ਦੇ ਵਪਾਰ ਨਾਲ ਸਬੰਧਤ ਸਵੱਛਤਾ ਮਾਮਲੇ, ਖੇਤੀਬਾੜੀ ਔਜਾਰ ਤੇ ਉਪਕਰਣ, ਖੇਤੀਬਾੜੀ ਕਾਰੋਬਾਰ ਅਤੇ ਮਾਰਕੀਟਿੰਗ, ਕਟਾਈ ਤੋਂ ਪਹਿਲਾਂ ਅਤੇ ਬਾਅਦ ਦੀਆਂ ਪ੍ਰਕਿਰਿਆਵਾਂ, ਫੂਡ ਟੈਕਨੋਲੋਜੀ ਅਤੇ ਪ੍ਰੋਸੈੱਸਿੰਗ, ਖੇਤੀਬਾੜੀ ਵਿੱਚ ਏਕੀਕ੍ਰਿਤ ਕੀਟ ਪ੍ਰਬੰਧਨ, ਖੇਤੀਬਾੜੀ ਵਿਸਤਾਰ ਤੇ ਗ੍ਰਾਮੀਣ ਵਿਕਾਸ , ਖੇਤੀਬਾੜੀ ਵਪਾਰ ਤੇ ਨਿਵੇਸ਼, ਬੌਧਿਕ ਸੰਪਦਾ ਅਧਿਕਾਰਾਂ ਸਬੰਧੀ ਮੁੱਦੇ, ਬੀਜਾਂ ਦੇ ਖੇਤਰ ਵਿੱਚ ਤਕਨੀਕੀ ਗਿਆਨ ਅਤੇ ਮਾਨਵ ਸੰਸਾਧਨ ਅਤੇ ਆਪਸੀ ਹਿੱਤ ਵਾਲੇ ਹੋਰ ਸਹਿਮਤੀ ਦੇ ਮੁੱਦੇ ਸ਼ਾਮਲ ਹਨ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Cooperation will also be effected through exchange of research scientists and experts; exchange of agricultural information and scientific publications (journals, books, bulletins, statistical data on agriculture and allied sectors); exchange of germplasm & agriculture technology; and conducting joint seminars, workshops, symposiums and other similar activities.\n### Punjabi translation:"
},
{
"role": "Chatbot",
"content": "ਖੋਜ ਵਿਗਿਆਨੀ ਅਤੇ ਮਾਹਰਾਂ ਦੇ ਅਦਾਨ-ਪ੍ਰਦਾਨ, ਖੇਤੀਬਾੜੀ ਸਬੰਧੀ ਸੂਚਨਾ ਅਤੇ ਵਿਗਿਆਨ ਸਬੰਧੀ ਪ੍ਰਕਾਸ਼ਨਾਂ(ਪੱਤਰ-ਪ੍ਰਤਿਕਾਵਾਂ, ਪੁਸਤਕਾਂ, ਬੁਲਿਟਨ, ਖੇਤੀਬਾੜੀ ਅਤੇ ਸਹਾਇਕ ਖੇਤਰ ਦੇ ਅੰਕੜੇ) , ਜਰਮਪਲਾਮ (germplasm) ਤੇ ਖੇਤੀਬਾੜੀ ਟੈਕਨੋਲੋਜੀ ਦੇ ਅਦਾਨ-ਪ੍ਰਦਾਨ ਤੇ ਸੈਮੀਨਾਰਾਂ, ਵਰਕਸ਼ਾਪਾਂ ਅਤੇ ਹੋਰ ਗਤੀਵਿਧੀਆਂ ਜ਼ਰੀਏ ਸਹਿਯੋਗ ਨੂੰ ਪ੍ਰਭਾਵਸ਼ਾਲੀ ਬਣਾਇਆ ਜਾਵੇਗਾ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Under the MoU, a Joint Working Group (JWG) will be formed to enhance cooperation on matters of mutual interest including consultations on bilateral issues.\n### Punjabi translation:"
},
{
"role": "Chatbot",
"content": "ਇਸ, ਸਹਿਮਤੀ ਪੱਤਰ ਤਹਿਤ ਇੱਕ ਸੰਯੁਕਤ ਕਾਰਜ ਸਮੂਹ (ਜੇਡਬਲਿਊਜੀ) ਦਾ ਗਠਨ ਕੀਤਾ ਜਾਵੇਗਾ ਤਾਕਿ ਦੁਵੱਲੇ ਮੁੱਦਿਆਂ ‘ਤੇ ਗੱਲਬਾਤ ਸਹਿਤ ਆਪਸੀ ਹਿਤ ਵਾਲੇ ਹੋਰ ਮੁੱਦਿਆਂ ‘ਤੇ ਸਹਿਯੋਗ ਨੂੰ ਬਿਹਤਰ ਕੀਤਾ ਜਾ ਸਕੇ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Shri Sher Bahadur Deuba, former Prime Minister of Nepal, called on Prime Minister Shri Narendra Modi yesterday.\n### Punjabi translation:"
},
{
"role": "Chatbot",
"content": "ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਸ਼ੇਰ ਬਹਾਦੁਰ ਦੇਉਬਾ (Sher Bahadur Deuba) ਨੇ ਕੱਲ੍ਹ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Prime Minister Shri Narendra Modi said that India is fully committed to supporting Nepal in the post-earthquake reconstruction effort.\n### Punjabi translation:"
},
{
"role": "Chatbot",
"content": "ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਭੁਚਾਲ ਤੋਂ ਬਾਅਦ ਦੇ ਪੁਨਰਨਿਰਮਾਣ ਉਪਰਾਲਿਆਂ ਵਿੱਚ ਨੇਪਾਲ ਦੀ ਸਹਾਇਤਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: The Prime Minister, Shri Narendra Modi has paid tributes to former President Dr. A.P.J. Abdul Kalam on his birth anniversary.\n### Punjabi translation:"
},
{
"role": "Chatbot",
"content": "ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਬਕਾ ਰਾਸ਼ਟਰਪਤੀ ਡਾ ਏਪੀਜੇ ਅਬਦੁਲ ਕਲਾਮ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ‘ਤੇ ਸ਼ਰਧਾਂਜਲੀਆਂ ਦਿੱਤੀਆਂ ਹਨ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: The Union Cabinet chaired by the Prime Minister Shri Narendra Modi has given its ex-post facto approval for settlement of Legacy Food Cash Credit Accounts (upto crop season 2014-15) of Punjab Government for food procurement operations.\n### Punjabi translation:"
},
{
"role": "Chatbot",
"content": "ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਲਈ ਖੁਰਾਕ ਖਰੀਦ ਸੰਚਾਲਨ ਲਈ ਪੁਰਾਣੇ ਫੂਡ ਕੈਸ਼ ਕਰੈਡਿਟ ਖਾਤਿਆਂ (2014-15 ਦੇ ਫਸਲ ਸੀਜ਼ਨ ਤੱਕ) ਦੇ ਨਿਪਟਾਰੇ ਲਈ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਗਈ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: This proposal of Department of Expenditure was approved by Prime Minister under Rule 12 of (Transaction of Business) Rules, 1961 on 02.01.2017.\n### Punjabi translation:"
},
{
"role": "Chatbot",
"content": "ਖਰਚ ਵਿਭਾਗ ਦੇ ਪ੍ਰਸਤਾਵ ‘ਤੇ ਪ੍ਰਧਾਨ ਮੰਤਰੀ ਨੇ 2.1.2017 ਨੂੰ (ਵਪਾਰ ਦਾ ਲੈਣ-ਦੇਣ) ਨਿਯਮਾਂ, 1961 ਦੇ ਨਿਯਮ 12 ਅਧੀਨ ਪ੍ਰਵਾਨਗੀ ਦਿੱਤੀ ਸੀ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Early settlement of legacy issues will help the banks in disbursement of food credit in the larger interest of numerous farmers of the State and uninterrupted continuity in food procurement operations to ensure food security for the nation.\n### Punjabi translation:"
},
{
"role": "Chatbot",
"content": "ਪੁਰਾਣੇ ਖਾਤਿਆਂ ਦੇ ਮੁੱਦੇ ਦਾ ਜਲਦੀ ਨਿਪਟਾਰਾ ਕਰਨ ਨਾਲ ਰਾਜ ਦੇ ਜ਼ਿਆਦਾ ਕਿਸਾਨਾਂ ਦੇ ਹਿਤ ਵਿੱਚ ਬੈਂਕਾਂ ਨੂੰ ਫੂਡ ਕਰੈਡਿਟ ਜਾਰੀ ਕਰਨ ਦਾ ਰਾਹ ਸਾਫ਼ ਹੋ ਗਿਆ ਹੈ ਅਤੇ ਦੇਸ਼ ਦੀ ਅੰਨ ਸੁਰੱਖਿਆ ਨੂੰ ਸੁਨਿਸ਼ਚਤ ਕਰਨ ਲਈ ਖੁਰਾਕ ਖਰੀਦ ਸੰਚਾਲਨ ਵਿੱਚ ਨਿਰੰਤਰਤਾ ਬਣਾਉਣ ਵਿੱਚ ਮਦਦ ਮਿਲੇਗੀ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Settlement of outstanding Cash Credit Limits (CCL) account by availing term loan by the Punjab Government would entail savings in terms of interest payment.\n### Punjabi translation:"
},
{
"role": "Chatbot",
"content": "ਪੰਜਾਬ ਸਰਕਾਰ ਵੱਲੋਂ ਟਰਮ ਲੋਨ ਲੈ ਕੇ ਬਕਾਇਆ ਕੈਸ਼ ਕਰੈਡਿਟ ਸੀਮਾ (ਸੀਸੀਐੱਲ) ਖਾਤਿਆਂ ਦਾ ਨਿਪਟਾਰਾ ਕੀਤਾ ਜਾਵੇਗਾ ਜਿਸ ਨਾਲ ਉਸ ਨੂੰ ਵਿਆਜ ਅਦਾਇਗੀ ਵਿੱਚ ਬੱਚਤ ਹੋਵੇਗੀ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: This will create additional resource enabling Punjab Government to undertake capital expenditure.\n### Punjabi translation:"
},
{
"role": "Chatbot",
"content": "ਇਸ ਨਾਲ ਪੰਜਾਬ ਸਰਕਾਰ ਪੂੰਜੀਗਤ ਖਰਚਿਆਂ ਲਈ ਵਾਧੂ ਸੰਸਾਧਨ ਦਾ ਨਿਰਮਾਣ ਕਰਨ ਦੇ ਸਮਰੱਥ ਹੋ ਜਾਵੇਗੀ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: The Legacy Cash Credit Accounts (upto crop season 2014-15) for food procurement operations by the Punjab Government shall be settled as under:\n### Punjabi translation:"
},
{
"role": "Chatbot",
"content": "ਪੰਜਾਬ ਸਰਕਾਰ ਦੇ ਖੁਰਾਕ ਖਰੀਦ ਸੰਚਾਲਨ ਲਈ ਪੁਰਾਣੇ ਕੈਸ਼ ਕਰੈਡਿਟ ਖਾਤਿਆਂ (2014-15 ਦੇ ਫਸਲ ਸੀਜ਼ਨ ਤੱਕ) ਦਾ ਹੇਠ ਲਿਖੇ ਅਨੁਸਾਰ ਨਿਪਟਾਰਾ ਕੀਤਾ ਜਾਵੇਗਾ:"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: a) The outstanding amount in Cash Credit Accounts of Government of Punjab pertaining to season upto Kharif Marketing Season 2014-15 amounting to approx.\n### Punjabi translation:"
},
{
"role": "Chatbot",
"content": "ੳ) ਪੰਜਾਬ ਸਰਕਾਰ ਦੇ ਖਰੀਫ਼ ਮਾਰਕੀਟਿੰਗ ਸੀਜ਼ਨ 2014-15 ਨਾਲ ਸਬੰਧਤ ਕੈਸ਼ ਕਰੈਡਿਟ ਖਾਤਿਆਂ ਦੀ ਬਕਾਇਆ ਰਾਸ਼ੀ ਲਗਭਗ 31,000 ਕਰੋੜ ਰੁਪਏ ਹੈ, ਇਸ ਨੂੰ ਟਰਮ ਲੋਨ ਵਿੱਚ ਤਬਦੀਲ ਕੀਤਾ ਜਾਵੇਗਾ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Rs. 31,000 crore shall be converted into a term loan.\n### Punjabi translation:"
},
{
"role": "Chatbot",
"content": "ਇਸ ਦੀ ਅਦਾਇਗੀ 20 ਸਾਲਾਂ ਦੇ ਸਮੇਂ ਵਿੱਚ ਛਿਮਾਹੀ ਕਿਸ਼ਤਾਂ ਦੇ ਰੂਪ ਵਿੱਚ ਕੀਤੀ ਜਾਵੇਗੀ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: It will be repayable in half yearly instalments over a period of 20 years with the option for pre-payment.\n### Punjabi translation:"
},
{
"role": "Chatbot",
"content": "ਇਸ ਵਿੱਚ ਪੂਰਵ ਅਦਾਇਗੀ ਦਾ ਵਿਕਲਪ ਵੀ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: The terms and conditions of the loan shall be as prescribed by the RBI and the lending banks.\n### Punjabi translation:"
},
{
"role": "Chatbot",
"content": "ਕਰਜ਼ ਦੀਆਂ ਸ਼ਰਤਾਂ ਆਰਬੀਆਈ ਤੇ ਦੂਜੇ ਕਰਜ਼ ਦੇਣ ਵਾਲੇ ਬੈਂਕਾਂ ਵੱਲੋ ਮਿੱਥੇ ਨਿਯਮਾਂ ਅਨੁਸਾਰ ਹੋਣਗੀਆਂ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: b) The exact amount of the loan shall be the outstanding amount as on 31.03.2015, which is not secured by stocks of food grains.\n### Punjabi translation:"
},
{
"role": "Chatbot",
"content": "ਅ) ਕਰਜ਼ ਦੀ ਸਹੀ ਰਾਸ਼ੀ 31.03.2015 ਤੱਕ ਦੀ ਬਕਾਇਆ ਰਾਸ਼ੀ ਹੋਏਗੀ, ਜਿਹੜੀ ਅਨਾਜ ਦੇ ਭੰਡਾਰ ਨਾਲ ਸੁਰੱਖਿਅਤ ਨਹੀਂ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: The consortium of banks led by SBI has to finalise the amount in consultation with all stakeholders including Department of Food & Public Distributions, Punjab Government and RBI.\n### Punjabi translation:"
},
{
"role": "Chatbot",
"content": "ਐੱਸਬੀਆਈ ਦੀ ਅਗਵਾਈ ਹੇਠ ਬੈਂਕਾਂ ਦੇ ਕੰਸਟੋਰੀਅਮ ਵੱਲੋਂ ਸਾਰੇ ਹਿੱਤਧਾਰਕਾਂ ਸਮੇਤ ਖੁਰਾਕ ਅਤੇ ਜਨਤਕ ਵੰਡ ਵਿਭਾਗ, ਪੰਜਾਬ ਸਰਕਾਰ ਅਤੇ ਆਰਬੀਆਈ ਨਾਲ ਸਲਾਹ ਕਰਕੇ ਰਾਸ਼ੀ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।"
}
] |
Subsets and Splits
No community queries yet
The top public SQL queries from the community will appear here once available.