messages
listlengths
3
3
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: Yesterday, I had the opportunity to visit the Sabarmati Ashram with him.\n### Punjabi translation:" }, { "role": "Chatbot", "content": "ਕੱਲ੍ਹ ਸ਼ਾਮ ਮੈਨੂੰ ਉਹਨਾਂ ਨਾਲ ਸਾਬਰਮਤੀ ਆਸ਼ਰਮ ਜਾਣ ਦਾ ਮੌਕਾ ਮਿਲਿਆ ।" } ]
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: Today both of us visited the Dandi Kutir.\n### Punjabi translation:" }, { "role": "Chatbot", "content": "ਅੱਜ ਅਸੀਂ ਦੋਵੇਂ ਦਾਂਡੀ ਕੁਟੀਰ ਵੀ ਗਏ ।" } ]
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: This morning, together we carried out the ground-breaking ceremony of Mumbai-Ahmedabad high speed railway project, which is being built with Japanese cooperation.\n### Punjabi translation:" }, { "role": "Chatbot", "content": "ਅੱਜ ਸਵੇਰੇ ਅਸੀਂ ਦੋਹਾਂ ਨੇ ਮਿਲ ਕੇ ਜਪਾਨ ਦੇ ਸਹਿਯੋਗ ਨਾਲ ਬਣਾਏ ਜਾ ਰਹੇ ਮੁੰਬਈ-ਅਹਿਮਦਾਬਾਦ ਤੇਜ ਰਫਤਾਰ ਰੇਲਵੇ ਪ੍ਰਾਜੈਕਟ ਦੀ ਭੂਮੀ ਪੂਜਾ ਕੀਤੀ ।" } ]
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: This is a very big step.\n### Punjabi translation:" }, { "role": "Chatbot", "content": "ਇਹ ਇੱਕ ਬਹੁਤ ਵੱਡਾ ਕਦਮ ਹੈ ।" } ]
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: This is not just the beginning of high speed rail.\n### Punjabi translation:" }, { "role": "Chatbot", "content": "ਇਹ ਸਿਰਫ ਤੇਜ਼ ਰਫ਼ਤਾਰ ਰੇਲ ਦੀ ਸ਼ੁਰੂਆਤ ਨਹੀਂ ਹੈ ।" } ]
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: While looking forward at our future needs, I consider this new railway philosophy as the lifeline of a New India.\n### Punjabi translation:" }, { "role": "Chatbot", "content": "ਭਵਿੱਖ ਵਿੱਚ ਸਾਡੀਆਂ ਜ਼ਰੂਰਤਾਂ ਨੂੰ ਵੇਖਦੇ ਹੋਏ ਮੈਂ ਇਸ ਨਵੀਂ ਰੇਲਵੇ ਫਿਲਾਸਫੀ ਨੂੰ ਨਵੇਂ ਭਾਰਤ ਦੇ ਨਿਰਮਾਣ ਦੀ ਜੀਵਨ ਰੇਖਾ ਮੰਨਦਾ ਹਾਂ ।" } ]
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: India’s uninterrupted progress has now been attached to a much faster pace.\n### Punjabi translation:" }, { "role": "Chatbot", "content": "ਭਾਰਤ ਦੀ ਬੇਰੋਕ ਪ੍ਰਗਤੀ ਹੁਣ ਹੋਰ ਵੀ ਤੇਜ਼ ਗਤੀ ਨਾਲ ਜੁੜ ਗਈ ਹੈ ।" } ]
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: Mutual trust and faith, understanding of each other’s interests and concerns, and continuous high level interactions, this is the uniqueness of Indo-Japan relations.\n### Punjabi translation:" }, { "role": "Chatbot", "content": "ਆਪਸੀ ਵਿਸ਼ਵਾਸ ਅਤੇ ਭਰੋਸਾ, ਇੱਕ ਦੂਸਰੇ ਦੇ ਹਿੱਤਾਂ ਅਤੇ ਫਿਕਰਾਂ ਦੀ ਸਮਝ ਅਤੇ ਉੱਚ ਪੱਧਰੀ ਗੱਲਬਾਤ, ਭਾਰਤ-ਜਪਾਨ ਸਬੰਧਾਂ ਦੀ ਵਿਲੱਖਣਤਾ ਹੈ ।" } ]
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: The scope of our special strategic and global partnership is not confined to bilateral or regional levels only.\n### Punjabi translation:" }, { "role": "Chatbot", "content": "ਸਾਡੀ ਵਿਸ਼ੇਸ਼ ਕਾਰਜਵਿਧੀ ਅਤੇ ਗਲੋਬਲ ਭਾਈਵਾਲੀ ਦਾ ਦਾਇਰਾ ਸਿਰਫ ਦੁਵੱਲਾ ਜਾਂ ਖੇਤਰੀ ਪੱਧਰ ਤੱਕ ਹੀ ਸੀਮਤ ਨਹੀਂ ਹੈ ।" } ]
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: We also have close cooperation on global issues.\n### Punjabi translation:" }, { "role": "Chatbot", "content": "ਵਿਸ਼ਵ ਪੱਧਰੀ ਮੁੱਦਿਆਂ ‘ਤੇ ਵੀ ਸਾਡਾ ਸਹਿਯੋਗ ਬਹੁਤ ਗੂੜ੍ਹਾ ਹੈ ।" } ]
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: Last year, during my visit to Japan, we had a historic agreement for peaceful use of nuclear energy.\n### Punjabi translation:" }, { "role": "Chatbot", "content": "ਪਿਛਲੇ ਸਾਲ ਮੇਰੀ ਜਪਾਨ ਯਾਤਰਾ ਦੇ ਦੌਰਾਨ ਅਸੀਂ ਪ੍ਰਮਾਣੂ ਊਰਜਾ ਦੇ ਸ਼ਾਂਤੀਪੂਰਣ ਪ੍ਰਯੋਗ ਲਈ ਇੱਕ ਇਤਿਹਾਸਕ ਸਮਝੌਤਾ ਕੀਤਾ ਸੀ ।" } ]
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: I express my gratitude to the people of Japan, Parliament of Japan, and especially Prime Minister Abe for its ratification.\n### Punjabi translation:" }, { "role": "Chatbot", "content": "ਇਸ ਦੇ ਪੁਸ਼ਟੀਕਰਣ ਲਈ ਮੈਂ ਜਪਾਨ ਦੇ ਜਨਸਧਾਰਣ, ਸੰਸਦ ਅਤੇ ਖ਼ਾਸ ਕਰਕੇ ਪ੍ਰਧਾਨ ਮੰਤਰੀ ਆਬੇ ਦਾ ਦਿਲੋਂ ਆਭਾਰ ਪ੍ਰਗਟ ਕਰਦਾ ਹਾਂ ।" } ]
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: This agreement has added a new chapter to our cooperation on the issue of clean energy and climate change.\n### Punjabi translation:" }, { "role": "Chatbot", "content": "ਨਿਰੋਲ ਊਰਜਾ ਅਤੇ ਜਲਵਾਯੂ ਪਰਿਵਰਤਨ ਦੇ ਵਿਸ਼ੇ ‘ਤੇ ਸਾਡੇ ਸਹਿਯੋਗ ਲਈ ਇਸ ਸਮਝੌਤੇ ਨੇ ਇੱਕ ਨਵਾਂ ਅਧਿਆਇ ਜੋੜਿਆ ਹੈ ।" } ]
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: In 2016-17, India got Japanese investment worth $ 4.7 billion which is 80 percent more than the previous year.\n### Punjabi translation:" }, { "role": "Chatbot", "content": "2016-17 ਵਿੱਚ ਭਾਰਤ ਵਿੱਚ ਜਪਾਨ ਵੱਲੋਂ 4.7 ਬਿਲੀਅਨ ਡਾਲਰਾਂ ਦਾ ਵਿਸ਼ੇਸ਼ ਨਿਵੇਸ਼ ਹੋਇਆ ਹੈ ਜੋ ਪਿਛਲੇ ਸਾਲਾਂ ਦੀ ਤੁਲਨਾ ਵਿੱਚ 80 ਪ੍ਰਤੀਸ਼ਤ ਅਧਿਕ ਹੈ ।" } ]
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: Now Japan is the third largest investor in India.\n### Punjabi translation:" }, { "role": "Chatbot", "content": "ਹੁਣ ਜਪਾਨ ਭਾਰਤ ਵਿੱਚ ਤੀਸਰਾ ਸਭ ਤੋਂ ਵੱਡਾ ਨਿਵੇਸ਼ਕ ਹੈ ।" } ]
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: It clearly shows how much confidence and optimism is prevalent in Japan towards India’s economic development and a golden tomorrow.\n### Punjabi translation:" }, { "role": "Chatbot", "content": "ਇਸ ਤੋਂ ਸਾਫ ਪਤਾ ਚਲਦਾ ਹੈ ਕਿ ਭਾਰਤ ਦੇ ਆਰਥਕ ਵਿਕਾਸ ਅਤੇ ਸੁਨਹਿਰੇ ਕੱਲ੍ਹ ਦੇ ਪ੍ਰਤੀ ਜਪਾਨ ਵਿੱਚ ਕਿੰਨਾ ਵਿਸ਼ਵਾਸ ਅਤੇ ਆਸ਼ਾਵਾਦੀ ਵਾਤਾਵਰਣ ਹੈ ।" } ]
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: And by looking at this investment, it can be assumed that in the coming days people-to-people ties between India and Japan will grow further along with a growing business.\n### Punjabi translation:" }, { "role": "Chatbot", "content": "ਇਸ ਨਿਵੇਸ਼ ਨੂੰ ਵੇਖ ਕੇ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਅਤੇ ਜਪਾਨ ਵਿੱਚ ਵਧਦੇ ਵਪਾਰ ਦੇ ਨਾਲ ਨਾਲ ਲੋਕਾਂ ਦੇ ਲੋਕਾਂ ਨਾਲ ਸਬੰਧ ਵੀ ਵਧਣਗੇ ।" } ]
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: We already provide visa on arrival facilities to citizens of Japan and now after the collaboration between India Post and Japan Post we are going to introduce a Cool Box Service so that the Japanese people living in India can directly get their favorite food from Japan.\n### Punjabi translation:" }, { "role": "Chatbot", "content": "ਅਸੀਂ ਜਪਾਨ ਦੇ ਨਾਗਰਿਕਾਂ ਲਈ ‘ਪਹੁੰਚਣ ਤੇ ਵੀਜ਼ਾ’ ਦੀ ਸੁਵਿਧਾ ਤਾਂ ਪਹਿਲਾਂ ਹੀ ਦੇ ਰੱਖੀ ਹੈ, ਹੁਣ ਅਸੀਂ ਇੰਡੀਆ ਪੋਸਟ ਅਤੇ ਜਪਾਨ ਪੋਸਟ ਦੀ ਮਦਦ ਨਾਲ ਇੱਕ ਠੰਡਾ ਬਕਸਾ ਸੇਵਾ ਵੀ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਕਿ ਭਾਰਤ ਵਿੱਚ ਰਹਿ ਰਹੇ ਜਪਾਨੀ ਲੋਕ, ਸਿੱਧਾ ਜਪਾਨ ਤੋਂ ਆਪਣਾ ਪਸੰਦੀਦਾ ਭੋਜਨ ਮੰਗਵਾ ਸਕਣ ।" } ]
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: At the same time, I would also request the Japanese business community to open more Japanese restaurants in India!\n### Punjabi translation:" }, { "role": "Chatbot", "content": "ਨਾਲ ਹੀ ਮੇਰੀ ਜਪਾਨੀ ਵਪਾਰ ਭਾਈਚਾਰੇ ਨੂੰ ਬੇਨਤੀ ਹੈ ਕਿ ਭਾਰਤ ਵਿੱਚ ਜ਼ਿਆਦਾ ਤੋਂ ਜ਼ਿਆਦਾ ਜਪਾਨੀ ਰੈਸਟੋਰੈਂਟ ਖੋਲ੍ਹਣ ।" } ]
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: Today, India is on the path of a radical change at many levels.\n### Punjabi translation:" }, { "role": "Chatbot", "content": "ਅੱਜ ਭਾਰਤ ਕਈ ਪੱਧਰਾਂ ‘ਤੇ ਮਹੱਤਵਪੂਰਣ ਪਰਿਵਰਤਨ ਦੇ ਰਾਹ ‘ਤੇ ਚੱਲ ਰਿਹਾ ਹੈ ।" } ]
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: Whether it is ease of doing business or Skill India, taxation reforms or Make in India, India is transforming completely.\n### Punjabi translation:" }, { "role": "Chatbot", "content": "ਵਪਾਰ ਕਰਨ ਦੀ ਸੁਵਿਧਾ ਹੋਵੇ ਜਾਂ ਸਕਿੱਲ ਇੰਡੀਆ, ਟੈਕਸੇਸ਼ਨ ਸੁਧਾਰ ਹੋਣ ਜਾਂ ਮੇਕ ਇਨ ਇੰਡੀਆ, ਭਾਰਤ ਪੂਰੀ ਤਰ੍ਹਾਂ ਤਬਦੀਲ ਹੋ ਰਿਹਾ ਹੈ ।" } ]
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: We will also get to see its direct benefit during our conversation in today’s evening program with the business leaders of both the countries.\n### Punjabi translation:" }, { "role": "Chatbot", "content": "ਅੱਜ ਸ਼ਾਮ ਨੂੰ ਦੋਹਾਂ ਦੇਸ਼ਾਂ ਦੇ ਬਿਜ਼ਨਸ ਲੀਡਰਾਂ ਨਾਲ ਸਾਡੀ ਗੱਲਬਾਤ ਅਤੇ ਪ੍ਰੋਗਰਾਮ ਦੌਰਾਨ ਸਾਨੂੰ ਇਸ ਦੇ ਪ੍ਰਤੱਖ ਲਾਭ ਵੀ ਦੇਖਣ ਨੂੰ ਮਿਲਣਗੇ ।" } ]
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: We are the largest partner in Japan’s official development assistance programme and I warmly welcome the agreements that have been signed today for the projects in several sectors.\n### Punjabi translation:" }, { "role": "Chatbot", "content": "ਜਪਾਨ ਦੀ ਦਫਤਰੀ ਵਿਕਾਸ ਸਹਾਇਤਾ ਵਿੱਚ ਅਸੀਂ ਸਭ ਤੋਂ ਵੱਡੇ ਭਾਈਵਾਲ ਹਾਂ ਅਤੇ ਵਿਭਿੰਨ ਸੈਕਟਰਾਂ ਦੇ ਪ੍ਰੋਜੈਕਟਾਂ ਲਈ ਅੱਜ ਹੋਏ ਸਮਝੌਤਿਆਂ ਦਾ ਮੈਂ ਹਾਰਦਿਕ ਸਵਾਗਤ ਕਰਦਾ ਹਾਂ ।" } ]
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: I am confident that our dialogue and the agreements signed by us today will further strengthen the partnership between India and Japan in all areas.\n### Punjabi translation:" }, { "role": "Chatbot", "content": "ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੀ ਗੱਲਬਾਤ ਅਤੇ ਅੱਜ ਕੀਤੇ ਸਮਝੌਤੇ ਭਾਰਤ ਅਤੇ ਜਪਾਨ ਦੀ ਸਾਂਝੇਦਾਰੀ ਨੂੰ ਸਾਰੇ ਖੇਤਰਾਂ ਵਿੱਚ ਹੋਰ ਮਜ਼ਬੂਤ ਕਰਨਗੇ ।" } ]
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: With these words, I once again warmly welcome Prime Minister Abe and the high level delegation accompanying him.\n### Punjabi translation:" }, { "role": "Chatbot", "content": "ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਕ ਵਾਰੀ ਫਿਰ ਪ੍ਰਧਾਨ ਮੰਤਰੀ ਆਬੇ ਅਤੇ ਉਹਨਾਂ ਦੇ ਨਾਲ ਆਏ ਉੱਚ ਪੱਧਰੀ ਡੈਲੀਗੇਸ਼ਨ/ਵਫ਼ਦ ਦਾ ਹਾਰਦਿਕ ਸਵਾਗਤ ਕਰਦਾ ਹਾਂ ।" } ]
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: Ijyo De Gozaimas (That’s all for now)\n### Punjabi translation:" }, { "role": "Chatbot", "content": "ਈਜੀਓ ਦੇ ਗੋਜ਼ਾਈਮਸ (ਹੁਣ ਲਈ ਬੱਸ ਏਨਾ ਹੀ)" } ]
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: Arigato Gozaimas (Thank you)\n### Punjabi translation:" }, { "role": "Chatbot", "content": "ਅਰਿਗਾਤੋ ਗੋਜ਼ਾਈਮਸ (ਤੁਹਾਡਾ ਧੰਨਵਾਦ)" } ]
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: Thank you very much.\n### Punjabi translation:" }, { "role": "Chatbot", "content": "ਅਤੁਲ ਤਿਵਾਰੀ / ਸ਼ਾਹਬਾਜ਼ ਹਸੀਬੀ" } ]
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: The Union Cabinet chaired by Prime Minister Narendra Modi has approved the proposal for Constitution of a Committee to recommend the process for conferring / recognizing ownership or transfer / mortgage rights to the residents of Unauthorized Colonies (UCs) in Delhi.\n### Punjabi translation:" }, { "role": "Chatbot", "content": "ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੀ ਅਗਵਾਈ ਹੇਠ ਅੱਜ ਕੇਂਦਰੀ ਮੰਤਰੀ ਮੰਡਲ ਦਿੱਲੀ ਦੀਆਂ ਅਣਅਧਿਕਾਰਤ ਕਲੌਨੀਆਂ ਦੇ ਨਿਵਾਸੀਆਂ ਨੂੰ ਮਲਕੀਅਤ ਪ੍ਰਦਾਨ ਕਰਨ/ਮਾਨਤਾ ਦੇਣ ਜਾਂ ਉਨ੍ਹਾਂ ਨੂੰ ਤਬਾਦਲਾ ਕਰਨ/ਗਿਰਵੀ ਰੱਖਣ ਦੇ ਅਧਿਕਾਰ ਪ੍ਰਦਾਨ ਕਰਨ ਨਾਲ ਸਬੰਧਤ ਪ੍ਰਕਿਰਿਆ ਦੀ ਸਿਫਾਰਸ਼ ਲਈ ਕਮੇਟੀ ਦੇ ਗਠਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।" } ]
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: The Committee will be chaired by the Lt. Governor of Delhi with the following Members:\n### Punjabi translation:" }, { "role": "Chatbot", "content": "ਇਸ ਕਮੇਟੀ ਦੀ ਪ੍ਰਧਾਨਗੀ ਦਿੱਲੀ ਦੇ ਉਪ ਰਾਜਪਾਲ ਕਰਨਗੇ ਅਤੇ ਇਸ ਵਿੱਚ ਨਿਮਨਲਿਖਤ ਮੈਂਬਰ ਹੋਣਗੇ:" } ]
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: Chief Secretary, Govt. of NCT of Delhi;\n### Punjabi translation:" }, { "role": "Chatbot", "content": "ਮੁੱਖ ਸਕੱਤਰ, ਰਾਸ਼ਟਰੀ ਰਾਜਧਾਨੀ ਖੇਤਰ, ਦਿੱਲੀ ਸਰਕਾਰ;" } ]
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: Former Director, Delhi Fire Services; and\n### Punjabi translation:" }, { "role": "Chatbot", "content": "ਸਾਬਕਾ ਡਾਇਰੈਕਟਰ, ਦਿੱਲੀ ਫਾਇਰ ਸੇਵਾਵਾਂ; ਅਤੇ" } ]
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: The Committee constituted will submit its report in 90 days to the MoHUA.\n### Punjabi translation:" }, { "role": "Chatbot", "content": "ਗਠਿਤ ਕੀਤੀ ਗਈ ਇਹ ਕਮੇਟੀ 90 ਦਿਨਾਂ ਵਿੱਚ ਆਪਣੀ ਰਿਪੋਰਟ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੂੰ ਸੌਂਪ ਦੇਵੇਗੀ।" } ]
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: On submission of this report by the Committee, Cabinet Secretariat will be informed and further action taken after considering recommendations of the Committee.\n### Punjabi translation:" }, { "role": "Chatbot", "content": "ਕਮੇਟੀ ਦੀ ਇਸ ਰਿਪੋਰਟ ਸੌਂਪੇ ਜਾਣ ‘ਤੇ, ਮੰਤਰੀ ਮੰਡਲ ਸਕੱਤਰੇਤ ਨੂੰ ਸੂਚਿਤ ਕੀਤਾ ਜਾਵੇਗਾ ਅਤੇ ਕਮੇਟੀ ਦੀਆਂ ਸ਼ਿਫਾਰਸ਼ਾਂ ‘ਤੇ ਵਿਚਾਰ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।" } ]
[ { "role": "System", "content": "You are a large language model trained by Cohere." }, { "role": "User", "content": "Translate the following English text to Punjabi.\n### Input: The recommendations of the Committee will provide a way forward for conferring ownership or transfer / mortgage rights to the people living in UCs in Delhi.\n### Punjabi translation:" }, { "role": "Chatbot", "content": "ਕਮੇਟੀ ਦੀਆਂ ਸਿਫਾਰਸ਼ਾਂ ਦਿੱਲੀ ਦੀ ਅਣਅਧਿਕਾਰਤ ਕਲੌਨੀਆਂ ਦੇ ਨਿਵਾਸੀਆਂ ਨੂੰ ਮਲਕੀਅਤ ਪ੍ਰਦਾਨ ਕਰਨ ਜਾਂ ਤਬਾਦਲਾ ਕਰਨ/ਗਿਰਵੀ ਰੱਖਣ ਦੇ ਅਧਿਕਾਰ ਪ੍ਰਦਾਨ ਕਰਨ ਦਾ ਰਾਹ ਪੱਧਰਾ ਕਰਨਗੀਆਂ।" } ]