messages
listlengths 3
3
|
---|
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: The MoU will be signed during the upcoming visit of Russian President to India.\n### Punjabi translation:"
},
{
"role": "Chatbot",
"content": "ਰੂਸ ਦੇ ਰਾਸ਼ਟਰਪਤੀ ਦੇ ਭਾਰਤ ਆਗਮਨ ਦੌਰਾਨ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ ਜਾਣਗੇ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: In order to develop and establish formal platform for cooperation in the Transport and Highways sector, a Memorandum of Understanding in the field of Road Transport and Road Industry has been jointly negotiated and finalized by both countries.\n### Punjabi translation:"
},
{
"role": "Chatbot",
"content": "ਟਰਾਂਸਪੋਰਟ ਅਤੇ ਰਾਜਮਾਰਗ ਖੇਤਰ ਵਿੱਚ ਸਹਿਯੋਗ ਲਈ ਰਸਮੀ ਮੰਚ ਵਿਕਸਿਤ ਅਤੇ ਕਾਇਮ ਕਰਨ ਦੇ ਮੱਦਨਜ਼ਰ ਸੜਕ ਟਰਾਂਸਪੋਰਟ ਤੇ ਸੜਕ ਉਦਯੋਗ ਦੇ ਖੇਤਰ ਵਿੱਚ ਸਹਿਮਤੀ ਪੱਤਰ ਨੂੰ ਦੋਵਾਂ ਦੇਸ਼ਾਂ ਨੇ ਮਿਲਕੇ ਤਿਆਰ ਕੀਤਾ ਅਤੇ ਅੰਤਿਮ ਰੂਪ ਦਿੱਤਾ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Both the countries will benefit by mutual cooperation in the field of Road Transport and Road Industry.\n### Punjabi translation:"
},
{
"role": "Chatbot",
"content": "ਸੜਕ ਟਰਾਂਸਪੋਰਟ ਅਤੇ ਸੜਕ ਉਦਯੋਗ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਨਾਲ ਦੋਵਾਂ ਦੇਸ਼ਾਂ ਨੂੰ ਲਾਭ ਹੋਵੇਗਾ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Increased co-operation, exchange and collaboration with Russia will contribute to establish a long-term and effective bilateral relationship of communication and cooperation in road transportation and road industry and Intelligent Transport System (ITS).\n### Punjabi translation:"
},
{
"role": "Chatbot",
"content": "ਰੂਸ ਦੇ ਨਾਲ ਸਹਿਯੋਗ ਅਤੇ ਅਦਾਨ-ਪ੍ਰਦਾਨ ਵਿੱਚ ਵਾਧੇ ਨਾਲ ਸੜਕ ਟਰਾਂਸਪੋਰਟ ਤੇ ਸੜਕ ਉਦਯੋਗ ਅਤੇ ਕੁਸ਼ਲ ਟਰਾਂਸਪੋਰਟ ਪ੍ਰਣਾਲੀ (ਆਈਟੀਐੱਸ) ਵਿੱਚ ਸੰਚਾਰ ਤੇ ਸਹਿਯੋਗ ਸਬੰਧੀ ਪ੍ਰਭਾਵਸ਼ਾਲੀ ਅਤੇ ਦੀਰਘਕਾਲੀ ਦੁਵੱਲੇ ਸਬੰਧਾਂ ਨੂੰ ਕਾਇਮ ਕਰਨ ਵਿੱਚ ਸਹਾਇਤਾ ਹੋਵੇਗੀ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: This will also help in planning and administration of road infrastructure and road network management, transport policy, technologies and standards for the construction and operation of highways in the country and will further go a long way in strengthening ties and bilateral relations between India and Russia.\n### Punjabi translation:"
},
{
"role": "Chatbot",
"content": "ਇਸ ਨਾਲ ਸੜਕ ਬੁਨਿਆਦੀ ਢਾਂਚੇ ਦੀ ਯੋਜਨਾਬੰਦੀ ਅਤੇ ਪ੍ਰਸ਼ਾਸਨ ਅਤੇ ਦੇਸ਼ ਵਿੱਚ ਸੜਕ ਤੰਤਰ ਪ੍ਰਬੰਧਨ, ਟਰਾਂਸਪੋਰਟ ਨੀਤੀ, ਟੈਕਨੋਲੋਜੀ ਅਤੇ ਰਾਜਮਾਰਗਾਂ ਦੇ ਸੰਚਾਲਨ ਤੇ ਉਸ ਦੇ ਨਿਰਮਾਣ ਲਈ ਮਿਆਰ ਸਥਾਪਿਤ ਕਰਨ ਵਿੱਚ ਵੀ ਸਹਾਇਤਾ ਹੋਵੇਗੀ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: To make full use of the road infrastructure it is necessary to embrace technology to enhance transport productivity and safety.\n### Punjabi translation:"
},
{
"role": "Chatbot",
"content": "ਇਸ ਦੇ ਇਲਾਵਾ ਭਾਰਤ ਅਤੇ ਰੂਸ ਦਰਮਿਆਨ ਦੁਵੱਲੇ ਸਬੰਧ ਮਜਬੂਤ ਹੋਣਗੇ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Following is the text of the Prime Minister, Shri Narendra Modi’s departure statement prior to attending the G-20 Summit.\n### Punjabi translation:"
},
{
"role": "Chatbot",
"content": "ਜੀ-20 ਸਿਖ਼ਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਦਿੱਤੇ ਗਏ ਬਿਆਨ ਦਾ ਮੂਲ ਪਾਠ ਨਿਮਨ ਲਿਖਤ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: “I will be visiting Buenos Aires from 29 November -01 December 2018 to attend the 13th G-20 Summit hosted by Argentina.\n### Punjabi translation:"
},
{
"role": "Chatbot",
"content": "”ਮੈਂ 29 ਨਵੰਬਰ ਤੋਂ 1 ਦਸੰਬਰ ਤੱਕ ਅਰਜਨਟੀਨਾ ਦੀ ਮੇਜ਼ਬਾਨੀ ਵਿੱਚ ਆਯੋਜਿਤ ਹੋਣ ਵਾਲੇ 13ਵੇਂ ਜੀ-20 ਸਿਖ਼ਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਬਿਊਨਸ ਆਇਰਸ (Buenos Aires) ਦਾ ਦੌਰਾ ਕਰਾਂਗਾ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: The G-20 seeks to promote multi-faceted cooperation among the twenty largest economies of the world.\n### Punjabi translation:"
},
{
"role": "Chatbot",
"content": "ਜੀ-20 ਦਾ ਉਦੇਸ਼ ਵਿਸ਼ਵ ਦੀਆਂ 20 ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿੱਚ ਬਹੁਪੱਖੀ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Through the ten years of its existence, G-20 has strived to promote stable and sustainable global growth.\n### Punjabi translation:"
},
{
"role": "Chatbot",
"content": "ਆਪਣੀ 10 ਸਾਲ ਦੀ ਹੋਂਦ ਦੇ ਦੌਰਾਨ ਜੀ-20 ਨੇ ਸਥਿਰ ਅਤੇ ਟਿਕਾਊ ਗਲੋਬਲ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਕੰਮ ਕੀਤਾ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: This objective is of particular significance for developing countries and emerging economies such as India, which is today the fastest growing large economy in the world.\n### Punjabi translation:"
},
{
"role": "Chatbot",
"content": "ਇਹ ਉਦੇਸ਼ ਵਿਕਾਸਸ਼ੀਲ ਦੇਸ਼ਾਂ ਅਤੇ ਭਾਰਤ ਵਰਗੀਆਂ ਉੱਭਰਦੀਆਂ ਅਰਥਵਿਵਸਥਾਵਾਂ ਲਈ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: India’s contribution to global economic growth and prosperity underlines our commitment to “Building Consensus for Fair and Sustainable Development”, which is the theme of the Summit.\n### Punjabi translation:"
},
{
"role": "Chatbot",
"content": "ਗਲੋਬਲ ਆਰਥਕ ਵਿਕਾਸ ਅਤੇ ਖੁਸ਼ਹਾਲੀ ਵਿੱਚ ਭਾਰਤ ਦਾ ਯੋਗਦਾਨ, ਇਸ ਸਿਖ਼ਰ ਸੰਮੇਲਨ ਦੇ ਵਿਸ਼ੇ ”ਉਚਿਤ ਅਤੇ ਟਿਕਾਊ ਵਿਕਾਸ ਲਈ ਸਹਿਮਤੀ ਬਣਾਉਣਾ” ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: I look forward to meeting leaders from other G-20 countries to review the work of G-20 in the last ten years of its existence and chart the ways and means to meet the new and upcoming challenges of the coming decade.\n### Punjabi translation:"
},
{
"role": "Chatbot",
"content": "ਮੈਂ, ਹੋਰ ਜੀ-20 ਦੇਸ਼ਾਂ ਦੇ ਆਗੂਆਂ ਨਾਲ ਮਿਲਣ ਦੀ ਆਸ ਲੈ ਕੇ ਜਾ ਰਿਹਾ ਹਾਂ ਤਾਂ ਜੋ ਇਸ ਦੀ ਹੋਂਦ ਦੇ ਪਿਛਲੇ 10 ਸਾਲ ਵਿੱਚ ਜੋ ਕੰਮ ਹੋਇਆ ਹੈ ਉਸ ਦਾ ਜਾਇਜ਼ਾ ਲਿਆ ਜਾ ਸਕੇ ਅਤੇ ਆਉਣ ਵਾਲੇ ਦਹਾਕੇ ਵਿੱਚ ਪੇਸ਼ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਰਾਹ ਅਤੇ ਸਾਧਨ ਲੱਭੇ ਜਾ ਸਕਣ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: We will deliberate on the situation of global economy and trade, international financial and tax systems, the future of work, women empowerment, infrastructure and sustainable development.\n### Punjabi translation:"
},
{
"role": "Chatbot",
"content": "ਅਸੀਂ ਵਿਸ਼ਵ ਦੀ ਆਰਥਕ ਅਤੇ ਵਪਾਰਕ ਸਥਿਤੀ, ਅੰਤਰ-ਰਾਸ਼ਟਰੀ ਵਿੱਤੀ ਅਤੇ ਟੈਕਸ ਪ੍ਰਣਾਲੀਆਂ, ਕਾਰਜ ਭਵਿੱਖ, ਮਹਿਲਾ ਸਸ਼ਕਤੀਕਰਨ, ਬੁਨਿਆਦੀ ਢਾਂਚੇ ਅਤੇ ਟਿਕਾਊ ਵਿਕਾਸ ਵਰਗੇ ਵਿਸ਼ਿਆਂ ‘ਤੇ ਚਰਚਾ ਕਰਾਂਗੇ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Emerging economies, which played a major role in revitalizing the growth in the global economy pursuant to the financial crisis are today facing unprecedented economic and technological challenges.\n### Punjabi translation:"
},
{
"role": "Chatbot",
"content": "ਉੱਭਰ ਰਹੀਆਂ ਅਰਥਵਿਵਸਥਾਵਾਂ ਜਿਨ੍ਹਾਂ ਨੇ ਆਰਥਕ ਸੰਕਟ ਸਮੇਂ ਵਿਸ਼ਵ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ, ਇਸ ਵੇਲੇ ਅਸੰਭਾਵਿਤ ਆਰਥਕ ਅਤੇ ਟੈਕਨੋਲੋਜੀਕਲ ਚੁਣੌਤੀਆਂ ਦਾ ਸਾਹਮਣਾ ਕਰ ਰਹੀਆਂ ਹਨ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: I will highlight the need for reformed multilateralism which reflects the contemporary realities and can effectively strengthen collective action for global good.\n### Punjabi translation:"
},
{
"role": "Chatbot",
"content": "ਮੈਂ ਸੁਧਰੀ ਹੋਈ ਬਹੁਪੱਖੀ ਵਿਵਸਥਾ ਦੀ ਲੋੜ ‘ਤੇ ਚਾਨਣਾ ਪਾਵਾਂਗਾ ਜੋ ਸਮਕਾਲੀ ਅਸਲੀਅਤਾਂ ਨੂੰ ਦਰਸਾਉਂਦੀ ਹੈ ਅਤੇ ਵਿਸ਼ਵ ਭਲਾਈ ਲਈ ਸਾਂਝੀ ਕਾਰਵਾਈ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਮਜ਼ਬੂਤੀ ਪ੍ਰਦਾਨ ਕਰ ਸਕਦੀ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: There is also a serious need to strengthen international cooperation and enhance coordinated action against fugitive economic offenders and financing of terrorism.\n### Punjabi translation:"
},
{
"role": "Chatbot",
"content": "ਇਸ ਗੱਲ ਦੀ ਵੀ ਗੰਭੀਰ ਲੋੜ ਹੈ ਕਿ ਅੰਤਰ ਰਾਸ਼ਟਰੀ ਸਹਿਯੋਗ ਵਧਾਇਆ ਜਾਵੇ ਅਤੇ ਭਗੌੜੇ ਆਰਥਕ ਅਪਰਾਧੀਆਂ ਅਤੇ ਦਹਿਸ਼ਤਵਾਦ ਵਿੱਚ ਪੈਸਾ ਲਗਾਉਣ ਵਿਰੁੱਧ ਤਾਲਮੇਲ ਭਰੀ ਕਾਰਵਾਈ ਨੂੰ ਹੋਰ ਵਧਾਇਆ ਜਾਵੇ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: The Prime Minister, Shri Narendra Modi, today, visited Ahmedabad and launched various development projects.\n### Punjabi translation:"
},
{
"role": "Chatbot",
"content": "ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਹਿਮਦਾਬਾਦ ਦਾ ਦੌਰਾ ਕੀਤਾ ਅਤੇ ਕਈ ਵਿਕਾਸ ਪ੍ਰੋਜੈਕਟ ਲਾਂਚ ਕੀਤੇ ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: At Vastral Gam Metro Station in Ahmedabad, the Prime Ministerinaugurated the first phase of Ahmedabad Metro Service.\n### Punjabi translation:"
},
{
"role": "Chatbot",
"content": "ਅਹਿਮਦਾਬਾਦ ਦੇ ਵਸਤਰਲ ਗਾਮ ਮੈਟਰੋ ਸਟੇਸ਼ਨ ’ਤੇ ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਮੈਟਰੋ ਸੇਵਾ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: He laid the foundation stone for the second phase of the Ahmedabad Metro.\n### Punjabi translation:"
},
{
"role": "Chatbot",
"content": "ਉਨ੍ਹਾਂ ਨੇ ਅਹਿਮਦਾਬਾਦ ਮੈਟਰੋ ਦੇ ਦੂਜੇ ਪੜਾਅ ਦਾ ਨੀਂਹ ਪੱਥਰ ਰੱਖਿਆ ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: He then flagged off the Metro train and took a ride in the metro.\n### Punjabi translation:"
},
{
"role": "Chatbot",
"content": "ਇਸ ਦੇ ਬਾਅਦ ਪ੍ਰਧਾਨ ਮੰਤਰੀ ਨੇ ਮੈਟਰੋ ਟ੍ਰੇਨ ਨੂੰ ਝੰਡੀ ਦਿਖਾਈ ਅਤੇ ਮੈਟਰੋ ਟ੍ਰੇਨ ਵਿੱਚ ਯਾਤਰਾ ਵੀ ਕੀਤੀ ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: The Prime Minister, inaugurated the 1200 bed New Civil Hospital, New Cancer Hospital, Dental Hospital and Eye Hospital in Ahmedabad.\n### Punjabi translation:"
},
{
"role": "Chatbot",
"content": "ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਵਿੱਚ 1200 ਬਿਸਤਰਿਆਂ ਵਾਲੇ ਨਵੇਂ ਸਿਵਲ ਹਸਪਤਾਲ, ਨਵੇਂ ਕੈਂਸਰ ਹਸਪਤਾਲ, ਡੈਂਟਲ ਹਸਪਤਾਲ ਅਤੇ ਨੇਤ੍ਰ ਹਸਪਤਾਲ ਦਾ ਉਦਘਾਟਨ ਕੀਤਾ ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: He also dedicated to the nation, the Dahod Railway Workshop and Patan-Bindi Railway Lineand laid the foundation stone of Lothal Maritime Museum.\n### Punjabi translation:"
},
{
"role": "Chatbot",
"content": "ਉਨ੍ਹਾਂ ਨੇ ਦਹੋਦ ਰੇਲਵੇ ਵਰਕਸ਼ਾਪ ਅਤੇ ਪਾਟਨ – ਬਿੰਦੀ ਰੇਲ ਲਾਈਨ ਦਾ ਵੀ ਉਦਘਾਟਨ ਕੀਤਾ ਅਤੇ ਲੋਥਲ ਮੈਰੀਟਾਈਮ ਮਿਊਜ਼ੀਅਮ ਦਾ ਨੀਂਹ ਪੱਥਰ ਰੱਖਿਆ ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Addressing the gathering at the BJ Medical College Ground, the Prime Minister said that it is an historic day, as the dream of Ahmedabad Metro has come into fruition.\n### Punjabi translation:"
},
{
"role": "Chatbot",
"content": "ਬੀਜੇ ਮੈਡੀਕਲ ਕਾਲਜ ਗਰਾਊਂਡ ਵਿੱਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇੱਕ ਇਤਿਹਾਸਿਕ ਦਿਨ ਹੈ ਕਿਉਂਕਿ ਅਹਿਮਦਾਬਾਦ ਮੈਟਰੋ ਦਾ ਸੁਪਨਾ ਪੂਰਾ ਹੋਇਆ ਹੈ ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: He said that the metro will provide a convenient and environment friendly mode of transportation for the people in Ahmedabad.\n### Punjabi translation:"
},
{
"role": "Chatbot",
"content": "ਉਨ੍ਹਾਂ ਨੇ ਕਿਹਾ ਕਿ ਮੈਟਰੋ, ਅਹਿਮਦਾਬਾਦ ਦੇ ਲੋਕਾਂ ਨੂੰ ਇੱਕ ਅਰਾਮਦਾਇਕ ਅਤੇ ਵਾਤਾਵਰਣ ਅਨੁਕੂਲ ਟਰਾਂਸਪੋਰਟ ਦੀ ਸਹੂਲਤ ਦੇਵੇਗੀ ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: The Prime Minister said that the common mobility card unveiled today, eliminates the need for having multiple cards for travelling in metro and using other means of transportation throughout the country.\n### Punjabi translation:"
},
{
"role": "Chatbot",
"content": "ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਹੋਏ ਕਾਮਨ ਮੋਬਿਲਿਟੀ ਕਾਰਡ ਦੇ ਉਦਘਾਟਨ ਦੇ ਬਾਅਦ ਪੂਰੇ ਦੇਸ਼ ਵਿੱਚ ਯਾਤਰਾ ਦੇ ਕਈ ਤਰ੍ਹਾਂ ਦੇ ਕਾਰਡਾਂ ਦੀ ਵਰਤੋਂ ਕਰਨ ਦੀ ਜ਼ਰੂਰਤ ਨਹੀਂ ਰਹਿ ਜਾਵੇਗੀ ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: He said the card would ensure ‘One Nation-One Card’ for mobility.\n### Punjabi translation:"
},
{
"role": "Chatbot",
"content": "ਇਹ ਕਾਰਡ ਯਾਤਰਾ ਲਈ ‘ਇੱਕ ਰਾਸ਼ਟਰ, ਇੱਕ ਕਾਰਡ’ ਦੀ ਉਪਯੋਗਿਤਾ ਸੁਨਿਸ਼ਚਿਤ ਕਰੇਗਾ ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: He added that the indigenously built card has removed the previous international dependence on making such cards.\n### Punjabi translation:"
},
{
"role": "Chatbot",
"content": "ਉਨ੍ਹਾਂ ਨੇ ਕਿਹਾ ਕਿ ਇਸ ਕਾਰਡ ਨੂੰ ਸਵਦੇਸ਼ ਵਿੱਚ ਹੀ ਵਿਕਸਿਤ ਕੀਤਾ ਗਿਆ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: India is one of the few countries in the worldhaving aOne Nation-One Card fortransportation, PM added.\n### Punjabi translation:"
},
{
"role": "Chatbot",
"content": "ਅਜਿਹੇ ਕਾਰਡਾਂ ਦੇ ਨਿਰਮਾਣ ਲਈ ਵਿਦੇਸ਼ ’ਤੇ ਨਿਰਭਰਤਾ ਖ਼ਤਮ ਹੋ ਗਈ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: He also explained in detail the various schemes undertaken for the welfare of Adivasi community in the State.\n### Punjabi translation:"
},
{
"role": "Chatbot",
"content": "ਭਾਰਤ ਦੁਨੀਆ ਦੇ ਕੁਝ ਗਿਣੇ – ਚੁਣੇ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ ਜਿੱਥੇ ਯਾਤਰਾ ਲਈ ‘ਇੱਕ ਰਾਸ਼ਟਰ ਇੱਕ ਕਾਰਡ’ ਦੀ ਸੁਵਿਧਾ ਹੈ ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: He added that Gujarat should be taken as a case study on how development should be undertaken.\n### Punjabi translation:"
},
{
"role": "Chatbot",
"content": "ਪ੍ਰਧਾਨ ਮੰਤਰੀ ਨੇ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਗੁਜਰਾਤ ਦੇ ਵਿਕਾਸ ਲਈ ਕੀਤੇ ਗਏ ਕਾਰਜਾਂ ਦੀ ਚਰਚਾ ਕੀਤੀ ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: He mentioned that the multitude the infrastructural development projects being implemented in Gujarat will transform the State massively.\n### Punjabi translation:"
},
{
"role": "Chatbot",
"content": "ਉਨ੍ਹਾਂ ਨੇ ਜਲ ਸਪਲਾਈ ਯੋਜਨਾ, ਸਾਰਿਆਂ ਲਈ ਬਿਜਲੀ, ਬੁਨਿਆਦੀ ਢਾਂਚੇ ਦਾ ਵਿਕਾਸ, ਸਾਰਿਆਂ ਲਈ ਆਵਾਸ ਅਤੇ ਗ਼ਰੀਬਾਂ ਅਤੇ ਆਦਿਵਾਸੀ ਭਾਈਚਾਰੇ ਦੀ ਭਲਾਈ ਲਈ ਲਾਗੂ ਯੋਜਨਾਵਾਂ ਦਾ ਜ਼ਿਕਰ ਕੀਤਾ ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: The Prime Minister said that Lothal Maritime Heritage Complexonce completed, will showcase the maritime strength of ancient India.\n### Punjabi translation:"
},
{
"role": "Chatbot",
"content": "ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਲੋਥਲ ਮੈਰੀਟਾਈਮ ਹੈਰੀਟੇਜ ਕੰਪਲੈਕਸ ਦਾ ਨਿਰਮਾਣ ਹੋਣ ਦੇ ਬਾਅਦ ਇਹ ਮਿਊਜ਼ੀਅਮ ਭਾਰਤ ਦੀ ਪ੍ਰਾਚੀਨ ਸਮੁੰਦਰੀ ਤਾਕਤ ਨੂੰ ਦਰਸਾਏਗਾ ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: He said that the museum will have world class facilities and will increase the tourism potential of the State.\n### Punjabi translation:"
},
{
"role": "Chatbot",
"content": "ਉਨ੍ਹਾਂ ਨੇ ਕਿਹਾ ਕਿ ਮਿਊਜ਼ੀਅਮ ਵਿੱਚ ਵਿਸ਼ਵ ਪੱਧਰ ਦੀਆਂ ਸੁਵਿਧਾਵਾਂ ਹੋਣਗੀਆਂ ਅਤੇ ਇਸ ਨਾਲ ਰਾਜ ਵਿੱਚ ਸੈਰ-ਸਪਾਟਾ ਸਮਰੱਥਾ ਵਧੇਗੀ ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Narendra Modi said that the Government is committed towards fighting all the menaces in the country, ranging from corruption to terrorism.\n### Punjabi translation:"
},
{
"role": "Chatbot",
"content": "ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨੇ ਕਿਹਾ ਕਿ ਸਰਕਾਰ ਭ੍ਰਿਸ਼ਟਾਚਾਰ ਤੋਂ ਲੈ ਕੇ ਆਤੰਕਵਾਦ ਜਿਹੇ ਸਾਰੇ ਖ਼ਤਰਿਆਂ ਨਾਲ ਲੜਨ ਲਈ ਪ੍ਰਤੀਬੱਧ ਹੈ ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: He assured the people that strict action will be taken against elements working against the nation.\n### Punjabi translation:"
},
{
"role": "Chatbot",
"content": "ਉਨ੍ਹਾਂ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਰਾਸ਼ਟਰ ਦੇ ਹਿਤਾਂ ਦੇ ਵਿਰੁੱਧ ਕੰਮ ਕਰਨ ਵਾਲੇ ਲੋਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: The Prime Minister, Shri Narendra Modi, visited Sampla, Rohtak in Haryana today.\n### Punjabi translation:"
},
{
"role": "Chatbot",
"content": "ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਹਰਿਆਣਾ ਦੇ ਸਾਂਪਲਾ ਰੋਹਤਕ ਦਾ ਦੌਰਾ ਕੀਤਾ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: He unveiled a statue of Deenbandhu Sir Chhotu Ram.\n### Punjabi translation:"
},
{
"role": "Chatbot",
"content": "ਉਨ੍ਹਾਂ ਨੇ ਦੀਨਬੰਧੂ ਸਰ ਛੋਟੂ ਰਾਮ ਦੇ ਬੁੱਤ ਤੋਂ ਪਰਦਾ ਹਟਾਇਆ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: At a public meeting, the Prime Minister unveiled a plaque to mark the laying of Foundation Stone of the Rail Coach Refurbishing Karkhana, Sonepat.\n### Punjabi translation:"
},
{
"role": "Chatbot",
"content": "ਇਕ ਜਨਤਕ ਇਕੱਠ ਵਿੱਚ ਉਨ੍ਹਾਂ ਨੇ ਸੋਨੀਪਤ ਵਿਖੇ ਰੇਲ ਕੋਚ ਕਾਰਖਾਨੇ ਦਾ ਨੀਂਹ ਪੱਥਰ ਰੱਖਣ ਸਮੇਂ ਤਖ਼ਤੀ ਤੋਂ ਪਰਦਾ ਹਟਾਇਆ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Once complete, this will be a major repair and maintenance facility for rail coaches in the northern region.\n### Punjabi translation:"
},
{
"role": "Chatbot",
"content": "ਇਕ ਵਾਰੀ ਪੂਰਾ ਹੋ ਜਾਣ ‘ਤੇ ਇਹ ਉੱਤਰੀ ਖੇਤਰ ਵਿੱਚ ਰੇਲ ਕੋਚਾਂ ਲਈ ਇਕ ਪ੍ਰਮੁੱਖ ਮੁਰੰਮਤ ਅਤੇ ਰੱਖ-ਰਖਾਵ ਸਹੂਲਤ ਹੋਵੇਗੀ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: It is being set up using modular and prefabricated construction techniques, modern machinery, and environment-friendly features.\n### Punjabi translation:"
},
{
"role": "Chatbot",
"content": "ਇਸ ਨੂੰ ਮਾਡਿਊਲਰ ਅਤੇ ਪ੍ਰੀਫੈਬਰੀਕੇਟਡ ਉਸਾਰੀ ਤਕਨੀਕਾਂ, ਆਧੁਨਿਕ ਮਸ਼ੀਨਰੀ ਅਤੇ ਵਾਤਾਵਰਣ ਮਿੱਤਰ ਵਿਸ਼ੇਸ਼ਤਾਵਾਂ ਦੀ ਵਰਤੋਂ ਨਾਲ ਸਥਾਪਤ ਕੀਤਾ ਜਾ ਰਿਹਾ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Speaking on the occasion, the Prime Minister said that Chaudhary Chhotu Ram ji was one of those social reformers, who made an important contribution for India.\n### Punjabi translation:"
},
{
"role": "Chatbot",
"content": "ਇਸ ਮੌਕੇ ਉੱਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਚੌਧਰੀ ਛੋਟੂ ਰਾਮ ਜੀ ਉਨ੍ਹਾਂ ਸਮਾਜ ਸੁਧਾਰਕਾਂ ਵਿਚੋਂ ਸਨ ਜਿਨ੍ਹਾਂ ਨੇ ਭਾਰਤ ਲਈ ਮਹੱਤਵਪੂਰਣ ਯੋਗਦਾਨ ਦਿੱਤਾ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: He described Sir Chhotu Ram as a strong voice for the oppressed and the deprived.\n### Punjabi translation:"
},
{
"role": "Chatbot",
"content": "ਉਨ੍ਹਾਂ ਸਰ ਛੋਟੂ ਰਾਮ ਨੂੰ ਦਬੇ ਹੋਏ ਅਤੇ ਵਾਂਝੇ ਲੋਕਾਂ ਲਈ ਮਜ਼ਬੂਤ ਆਵਾਜ਼ ਦੇ ਰੂਪ ਵਿੱਚ ਦੱਸਿਆ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: The Prime Minister said that the Rail Coach Refurbishing Karkhana will contribute to the development of not just Sonepat, but the entire State of Haryana.\n### Punjabi translation:"
},
{
"role": "Chatbot",
"content": "ਪ੍ਰਧਾਨ ਮੰਤਰੀ ਨੇ ਕਿਹਾ ਕਿ ਰੇਲ ਕੋਚ ਰੀਫਰਬਿਸ਼ਿੰਗ ਕਾਰਖਾਨਾ ਸਿਰਫ ਸੋਨੀਪਤ ਦੇ ਵਿਕਾਸ ਵਿੱਚ ਹੀ ਨਹੀਂ ਸਗੋਂ ਪੂਰੇ ਹਰਿਆਣਾ ਦੇ ਵਿਕਾਸ ਵਿੱਚ ਅਹਿਮ ਹਿੱਸਾ ਪਾਵੇਗਾ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: He said it will benefit small entrepreneurs in the region, besides generating employment for youth.\n### Punjabi translation:"
},
{
"role": "Chatbot",
"content": "ਉਨ੍ਹਾਂ ਕਿਹਾ ਕਿ ਇਸ ਨਾਲ ਖੇਤਰ ਦੇ ਛੋਟੇ ਉਦਮੀਆਂ ਨੂੰ ਲਾਭ ਹੋਣ ਦੇ ਨਾਲ ਨਾਲ ਨੌਜਵਾਨਾਂ ਲਈ ਰੁਜ਼ਗਾਰ ਵੀ ਪੈਦਾ ਹੋਵੇਗਾ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: The Prime Minister complimented Sir Chhotu Ram’s vision.\n### Punjabi translation:"
},
{
"role": "Chatbot",
"content": "ਪ੍ਰਧਾਨ ਮੰਤਰੀ ਨੇ ਸਰ ਛੋਟੂ ਰਾਮ ਦੇ ਸੁਪਨਿਆਂ ਦੀ ਸ਼ਲਾਘਾ ਕੀਤੀ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: In this context, he also spoke of the Bhakra Dam.\n### Punjabi translation:"
},
{
"role": "Chatbot",
"content": "ਇਸ ਸੰਦਰਭ ਵਿੱਚ ਉਨ੍ਹਾਂ ਨੇ ਭਾਖੜਾ ਡੈਮ ਬਾਰੇ ਵੀ ਗੱਲ ਕੀਤੀ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: The Prime Minister mentioned Sir Chhotu Ram’s initiatives to provide remunerative prices to farmers, and also spoke of the steps taken by the Union Government in this regard.\n### Punjabi translation:"
},
{
"role": "Chatbot",
"content": "ਸਰ ਛੋਟੂ ਰਾਮ ਦੀਆਂ ਕਿਸਾਨਾਂ ਨੂੰ ਫਸਲ ਦੀ ਢੁੱਕਵੀਂ ਕੀਮਤ ਦਿਵਾਉਣ ਦੀਆਂ ਪਹਿਲਕਦਮੀਆਂ ਦਾ ਵੀ ਉਨ੍ਹਾਂ ਜ਼ਿਕਰ ਕੀਤਾ ਅਤੇ ਕੇਂਦਰ ਸਰਕਾਰ ਵੱਲੋਂ ਇਸ ਸਬੰਧ ਵਿੱਚ ਚੁੱਕੇ ਜਾ ਰਹੇ ਕਦਮਾਂ ਬਾਰੇ ਵੀ ਦੱਸਿਆ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Speaking about the progress of the Ayushman Bharat scheme, the Prime Minister said that the first beneficiary of the health assurance scheme was from this State.\n### Punjabi translation:"
},
{
"role": "Chatbot",
"content": "ਆਯੁਸ਼ਮਾਨ ਭਾਰਤ ਯੋਜਨਾ ਦੀ ਪ੍ਰਗਤੀ ਬਾਰੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਹਤ ਬੀਮਾ ਸਕੀਮ ਦਾ ਪਹਿਲਾ ਲਾਭਕਾਰੀ ਇਸ ਰਾਜ ਤੋਂ ਹੀ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: He expressed satisfaction that in two weeks, more than 50,000 people have benefited from this scheme.\n### Punjabi translation:"
},
{
"role": "Chatbot",
"content": "ਉਨ੍ਹਾਂ ਨੇ ਸੰਤੁਸ਼ਟੀ ਪ੍ਰਗਟਾਈ ਕਿ ਦੋ ਹਫਤਿਆਂ ਦੇ ਸਮੇਂ ਵਿੱਚ 50,000 ਤੋਂ ਵੱਧ ਲੋਕਾਂ ਨੂੰ ਇਸ ਸਕੀਮ ਤੋਂ ਲਾਭ ਹੋਇਆ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: The Prime Minister mentioned success achieved under the “Beti Bachao, Beti Padhao” scheme.\n### Punjabi translation:"
},
{
"role": "Chatbot",
"content": "ਪ੍ਰਧਾਨ ਮੰਤਰੀ ਨੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਸਕੀਮ ਦਾ ਵੀ ਜ਼ਿਕਰ ਕੀਤਾ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: He observed that girls born in villages of Haryana are making the country proud in the global arena, and the youth of Haryana is helping make India a global sports power.\n### Punjabi translation:"
},
{
"role": "Chatbot",
"content": "ਉਨ੍ਹਾਂ ਕਿਹਾ ਕਿ ਹਰਿਆਣਾ ਦੇ ਪਿੰਡਾਂ ਵਿੱਚ ਪੈਦਾ ਹੋਣ ਵਾਲੀਆਂ ਕੁੜੀਆਂ ਵਿਸ਼ਵ ਪੱਧਰ 'ਤੇ ਦੇਸ਼ ਨੂੰ ਮਾਣ ਦਿਵਾ ਰਹੀਆਂ ਹਨ ਅਤੇ ਹਰਿਆਣਾ ਦੇ ਨੌਜਵਾਨ ਭਾਰਤ ਨੂੰ ਇੱਕ ਵਿਸ਼ਵ ਖੇਡ ਸ਼ਕਤੀ ਬਣਨ ਵਿੱਚ ਮਦਦ ਕਰ ਰਹੇ ਹਨ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Henceforth, the work relating to processing of applications for FDI and approval of the Government thereon under the extant FDI Policy and FEMA, shall now be handled by the concerned Ministries/Departments in consultation with the Department of Industrial Policy & Promotion(DIPP), Ministry of Commerce, which will also issue the Standard Operating Procedure (SOP) for processing of applications and decision of the Government under the extant FDI policy.\n### Punjabi translation:"
},
{
"role": "Chatbot",
"content": "ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਾਲੇ ਮੰਤਰੀ ਮੰਡਲ ਨੇ ਵਿਦੇਸ਼ੀ ਨਿਵੇਸ਼ ਪ੍ਰੋਤਸਾਹਨ ਬੋਰਡ ਨੂੰ ਖਤਮ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।ਇਸ ਪ੍ਰਸਤਾਵ ਵਿੱਚ ਬੋਰਡ ਨੂੰ ਖਤਮ ਕਰਨ ਅਤੇ ਵਿਦੇਸ਼ੀ ਸਿੱਧੇ ਨਿਵੇਸ਼ ਲਈ ਸਰਕਾਰੀ ਅਰਜ਼ੀਆਂ ਦੀ ਪ੍ਰਕਿਰਿਆ ਲਈ ਪ੍ਰਸ਼ਾਸਨਿਕ ਮੰਤਰਾਲਿਆਂ ਵਿਭਾਗਾਂ ਨੂੰ ਪ੍ਰਵਾਨਗੀ ਦੇਣਾ ਵੀ ਸ਼ਾਮਲ ਹੈ, ਇਸ ਤੋਂ ਇਲਾਵਾ ਮੌਜੂਦਾ ਐੱਫਡੀਆਈ ਨੀਤੀ ਅਤੇ ਫੇਮਾ (Fema)ਤਹਿਤ ਵਿਦੇਸ਼ੀ ਸਿੱਧੇ ਨਿਵੇਸ਼ ਦੀ ਪ੍ਰਕਿਰਿਆ ਅਤੇ ਸਰਕਾਰੀ ਪ੍ਰਵਾਨਗੀ ਨਾਲ ਸਬੰਧਿਤ ਕੰਮ ਹੁਣ ਇਸ ਨਾਲ ਸਬੰਧਿਤ ਮੰਤਰਾਲਿਆਂ ਵਿਭਾਗਾਂ ਦੁਆਰਾ ਵਣਜ ਮੰਤਰਾਲੇ ਦੇ ਸਨਅਤੀ ਨੀਤੀ ਅਤੇ ਪ੍ਰੋਤਸਾਹਨ ਵਿਭਾਗ ਜੋ ਕਿ ਅਰਜ਼ੀਆਂ ਦੀ ਪ੍ਰਕਿਰਿਆ ਲਈ ਮਿਆਰੀ ਸੰਚਾਲਨ ਵਿਧੀ (ਸ਼ੌਫ) ਅਤੇ ਮੌਜੂਦਾ ਐੱਫਡੀਆਈ ਨੀਤੀ ਤਹਿਤ ਸਰਕਾਰੀ ਫੈਸਲੇ ਨੂੰ ਜਾਰੀ ਕਰੇਗਾ,ਨਾਲ ਸਲਾਹ ਮਸ਼ਵਰੇ ਕਰਕੇ ਹੀ ਸੰਭਾਲਿਆ ਜਾਵੇਗਾ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: His Excellency Mr. Ranil Wickremesinghe, Prime Minister of Sri Lanka\n### Punjabi translation:"
},
{
"role": "Chatbot",
"content": "ਮਾਨਯੋਗ ਸ਼੍ਰੀ ਰਾਨਿਲ ਵਿਕਰਮਸਿੰਘੇ, ਪ੍ਰਧਾਨ ਮੰਤਰੀ ਸ਼੍ਰੀਲੰਕਾ"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Secretary General of ITU,\n### Punjabi translation:"
},
{
"role": "Chatbot",
"content": "ਆਈਟੀਯੂ ਦੇ ਸੈਕ੍ਰੇਟਰੀ ਜਨਰਲ,"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Other distinguished dignitaries\n### Punjabi translation:"
},
{
"role": "Chatbot",
"content": "ਹੋਰ ਉੱਘੀਆਂ ਹਸਤੀਆਂ"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Delegates from over 120 countries\n### Punjabi translation:"
},
{
"role": "Chatbot",
"content": "120 ਦੇਸ਼ਾਂ ਤੋਂ ਆਏ ਡੈਲੀਗੇਟ,"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Ladies and Gentlemen.\n### Punjabi translation:"
},
{
"role": "Chatbot",
"content": "ਭੈਣੋ ਅਤੇ ਭਰਾਵੋ"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: I welcome you to New Delhi, for the Global Conference on Cyber Space.\n### Punjabi translation:"
},
{
"role": "Chatbot",
"content": "ਮੈਂ ਨਵੀਂ ਦਿੱਲੀ ਵਿਖੇ ਸਾਈਬਰ ਸੁਰੱਖਿਆ ਬਾਰੇ ਹੋ ਰਹੀ ਵਿਸ਼ਵ ਕਾਨਫਰੰਸ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: I also welcome all those who are joining this event remotely from across the world, over the internet.\n### Punjabi translation:"
},
{
"role": "Chatbot",
"content": "ਮੈਂ ਉਨ੍ਹਾਂ ਦਾ ਵੀ ਸਵਾਗਤ ਕਰਦਾ ਹਾਂ ਜੋ ਕਿ ਦੁਨੀਆ ਭਰ ਤੋਂ ਇੰਟਰਨੈੱਟ ਰਾਹੀਂ ਇਸ ਕਾਨਫਰੰਸ ਵਿੱਚ ਹਿੱਸਾ ਲੈ ਰਹੇ ਹਨ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: We all know how cyberspace has transformed the world over the last few decades.\n### Punjabi translation:"
},
{
"role": "Chatbot",
"content": "ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ ਕੁਝ ਦਹਾਕਿਆਂ ਵਿੱਚ ਸਾਈਬਰ ਸਪੇਸ ਨੇ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: The senior generation among the gathering here, would recall the bulky mainframe computer systems of the seventies and eighties.\n### Punjabi translation:"
},
{
"role": "Chatbot",
"content": "ਇਥੇ ਪਹੁੰਚੇ ਹੋਏ ਸੀਨੀਅਰ ਪੀੜ੍ਹੀ ਦੇ ਲੋਕਾਂ ਨੂੰ ਯਾਦ ਹੋਵੇਗਾ ਕਿ 7ਵੇਂ ਅਤੇ 8ਵੇਂ ਦਹਾਕੇ ਵਿੱਚ ਕੰਪਿਊਟਰ ਸਿਸਟਮ ਦਾ ਢਾਂਚਾ ਕਿੰਨਾ ਭਾਰਾ ਹੁੰਦਾ ਸੀ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: A lot has changed since then.\n### Punjabi translation:"
},
{
"role": "Chatbot",
"content": "ਉਸ ਤੋਂ ਬਾਅਦ ਇਸ ਵਿਚ ਕਾਫੀ ਤਬਦੀਲੀ ਆਈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Email and personal computers brought about a new revolution in the nineties.\n### Punjabi translation:"
},
{
"role": "Chatbot",
"content": "ਈ-ਮੇਲ ਅਤੇ ਪਰਸਨਲ ਕੰਪਿਊਟਰਾਂ ਨੇ 9ਵੇਂ ਦਹਾਕੇ ਵਿੱਚ ਇਕ ਵੱਡੀ ਕ੍ਰਾਂਤੀ ਲਿਆਂਦੀ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: This was followed by the advent of social media, and the mobile phone as an important vehicle of data storage and communication.\n### Punjabi translation:"
},
{
"role": "Chatbot",
"content": "ਇਸ ਤੋਂ ਬਾਅਦ ਸੋਸ਼ਲ ਮੀਡੀਆ ਦੀ ਵਾਰੀ ਆਈ ਅਤੇ ਮੋਬਾਈਲ ਫੋਨ ਸੰਚਾਰ ਅਤੇ ਡਾਟਾ ਸਟੋਰ ਕਰਨ ਦਾ ਇੱਕ ਅਹਿਮ ਸਾਧਨ ਬਣਿਆ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Expressions such as the Internet of Things, and Artificial Intelligence, have now become commonplace.\n### Punjabi translation:"
},
{
"role": "Chatbot",
"content": "ਇੰਟਰਨੈੱਟ ਆਵ੍ ਥਿੰਗਜ਼ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਰਗੇ ਪ੍ਰਗਟਾਵੇ ਹੁਣ ਆਮ ਬਣ ਗਏ ਹਨ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: These indicate that change continues, perhaps at an even faster pace now.\n### Punjabi translation:"
},
{
"role": "Chatbot",
"content": "ਇਸ ਤੋਂ ਸੰਕੇਤ ਮਿਲਦਾ ਹੈ ਕਿ ਤਬਦੀਲੀ ਜਾਰੀ ਹੈ ਅਤੇ ਸ਼ਾਇਦ ਪਹਿਲਾਂ ਤੋਂ ਵੀ ਵੱਧ ਤੇਜ਼ੀ ਨਾਲ ਜਾਰੀ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: These rapid developments in the digital domain have mirrored immense change in India as well.\n### Punjabi translation:"
},
{
"role": "Chatbot",
"content": "ਡਿਜੀਟਲ ਖੇਤਰ ਵਿੱਚ ਇਹ ਜੋ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ ਉਸ ਤੋਂ ਭਾਰਤ ਵਿੱਚ ਆ ਰਹੀਆਂ ਭਾਰੀ ਤਬਦੀਲੀਆਂ ਵੀ ਨਜ਼ਰ ਆਉਂਦੀਆਂ ਹਨ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Indian IT talent has been recognized worldwide.\n### Punjabi translation:"
},
{
"role": "Chatbot",
"content": "ਭਾਰਤ ਦੀ ਮੁਹਾਰਤ ਦੁਨੀਆ ਭਰ ਵਿੱਚ ਮੰਨੀ ਜਾਣ ਲੱਗੀ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Indian IT companies have made a name for themselves globally.\n### Punjabi translation:"
},
{
"role": "Chatbot",
"content": "ਭਾਰਤ ਦੀਆਂ ਆਈ ਟੀ ਕੰਪਨੀਆਂ ਨੇ ਵਿਸ਼ਵ ਭਰ ਵਿੱਚ ਆਪਣਾ ਨਾਮ ਬਣਾਇਆ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Today, digital technology has emerged as a great enabler.\n### Punjabi translation:"
},
{
"role": "Chatbot",
"content": "ਅੱਜ ਡਿਜੀਟਲ ਟੈਕਨੋਲੋਜੀ ਇੱਕ ਵੱਡੀ ਤਬਦੀਲੀ ਲਿਆਉਣ ਵਾਲੀ ਬਣੀ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: It has paved the way for efficient service delivery and governance.\n### Punjabi translation:"
},
{
"role": "Chatbot",
"content": "ਇਸ ਨੇ ਨਿਪੁੰਨ ਸੇਵਾ ਦੀ ਵੰਡ ਅਤੇ ਪ੍ਰਬੰਧਨ ਲਈ ਰਾਹ ਪੱਧਰਾ ਕੀਤਾ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Through each of these ways, it provides the less privileged sections of society, a more level playing field.\n### Punjabi translation:"
},
{
"role": "Chatbot",
"content": "ਇਨ੍ਹਾਂ ਸਾਰੇ ਢੰਗਾਂ ਵਿੱਚ ਇਸ ਨੇ ਸਮਾਜ ਦੇ ਘੱਟ ਸਹੂਲਤ ਪ੍ਰਾਪਤ ਵਰਗਾਂ ਨੂੰ ਇੱਕ ਉੱਚ ਪੱਧਰ ਦਾ ਮੌਕਾ ਪ੍ਰਦਾਨ ਕੀਤਾ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: On a macro-scale, it has contributed to emergence of a flat world, where a developing nation like India can compete on a level footing with developed nations.\n### Punjabi translation:"
},
{
"role": "Chatbot",
"content": "ਮੈਕਰੋ ਪੱਧਰ ਉੱਤੇ ਇਸ ਨੇ ਇੱਕ ਬਰਾਬਰ ਦੀ ਦੁਨੀਆ ਨੂੰ ਤਿਆਰ ਕਰਨ ਵਿੱਚ ਹਿੱਸਾ ਪਾਇਆ ਹੈ, ਜਿਥੇ ਕਿ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿਕਸਿਤ ਦੇਸ਼ਾਂ ਨਾਲ ਮੁਕਾਬਲੇਬਾਜ਼ੀ ਕਰ ਸਕਦੇ ਹਨ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Technology breaks barriers.\n### Punjabi translation:"
},
{
"role": "Chatbot",
"content": "ਟੈਕਨੋਲੋਜੀ ਨੇ ਰੁਕਾਵਟਾਂ ਖਤਮ ਕੀਤੀਆਂ ਹਨ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: We believe it validates the Indian philosophy of “Vasudhaiva Kutumbakam” – the world is one family.\n### Punjabi translation:"
},
{
"role": "Chatbot",
"content": "ਸਾਡਾ ਯਕੀਨ ਹੈ ਕਿ ਇਸ ਨੇ ”ਵਸੂਦੈਵਾ ਕੁਟੁੰਬਕਮ” ਦੇ ਭਾਰਤ ਦੇ ਦੁਨੀਆ ਨੂੰ ਇਕ ਸਮਾਜ, ਇਕ ਪਰਿਵਾਰ ਸਮਝਣ ਦੇ ਫਲਸਫੇ ਨੂੰ ਮਾਨਤਾ ਪ੍ਰਦਾਨ ਕੀਤੀ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: This expression reflects our ancient, inclusive traditions.\n### Punjabi translation:"
},
{
"role": "Chatbot",
"content": "ਇਸ ਇੱਕ ਸ਼ਬਦ ਵਿਚ ਸਾਡੀਆਂ ਪੁਰਾਤਨ ਰਵਾਇਤਾਂ ਦਾ ਪ੍ਰਗਟਾਵਾ ਹੁੰਦਾ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Through technology, we are able to give meaning to this expression, and indeed to the best of democratic values.\n### Punjabi translation:"
},
{
"role": "Chatbot",
"content": "ਟੈਕਨੋਲੋਜੀ ਰਾਹੀਂ ਅਸੀਂ ਇਸ ਪ੍ਰਗਟਾਵੇ ਨੂੰ ਅਰਥ ਦੇਣ ਵਿੱਚ ਸਫਲ ਹੋਏ ਹਾਂ ਅਤੇ ਨਾਲ ਹੀ ਸਭ ਤੋਂ ਵਧੀਆ ਲੋਕਰਾਜੀ ਕਦਰਾਂ ਕੀਮਤਾਂ ਨੂੰ ਵੀ ਅਸੀਂ ਅਰਥ ਦਿੱਤਾ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: We in India, give primacy to the human face of technology, and are using it to improve what I call, “ease of living.”\n### Punjabi translation:"
},
{
"role": "Chatbot",
"content": "ਅਸੀਂ ਭਾਰਤ ਵਿੱਚ ਟੈਕਨੋਲੋਜੀ ਦੇ ਮਨੁੱਖੀ ਚਿਹਰੇ ਨੂੰ ਪਹਿਲ ਦੇ ਰਹੇ ਹਾਂ ਅਤੇ ਅਸੀਂ ਇਸ ਦੀ ਵਰਤੋਂ ”ਈਜ਼ ਆਵ੍ ਲਿਵਿੰਗ” ਵਿੱਚ ਸੁਧਾਰ ਲਈ ਕਰ ਰਹੇ ਹਾਂ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: We are using mobile power or M-power to empower our citizens.\n### Punjabi translation:"
},
{
"role": "Chatbot",
"content": "ਅਸੀਂ ਆਪਣੇ ਸ਼ਹਿਰੀਆਂ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਮੋਬਾਈਲ ਤਾਕਤ ਜਾਂ ਐੱਮ-ਪਾਵਰ ਦੀ ਵਰਤੋਂ ਕਰ ਰਹੇ ਹਾਂ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: I am sure most of you are already aware of Aadhaar, which is the unique biometric identity of a person.\n### Punjabi translation:"
},
{
"role": "Chatbot",
"content": "ਮੈਨੂੰ ਪੂਰਾ ਯਕੀਨ ਹੈ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਪਹਿਲਾਂ ਹੀ ਆਧਾਰ ਬਾਰੇ ਜਾਣੂ ਹੋ ਜੋ ਕਿ ਕਿਸੇ ਵਿਅਕਤੀ ਦੀ ਅਨੋਖੀ ਬਾਇਓਮੀਟ੍ਰਿਕ ਪਛਾਣ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: We have used this identity to liberate our people from queues and cumbersome processes.\n### Punjabi translation:"
},
{
"role": "Chatbot",
"content": "ਅਸੀਂ ਇਸ ਪਛਾਣ ਦੀ ਵਰਤੋਂ ਆਪਣੇ ਲੋਕਾਂ ਨੂੰ ਲੰਬੀਆਂ ਕਤਾਰਾਂ ਅਤੇ ਗੁੰਝਲਦਾਰ ਢੰਗ-ਤਰੀਕਿਆਂ ਤੋਂ ਮੁਕਤ ਕਰਨ ਲਈ ਕਰ ਰਹੇ ਹਾਂ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Three factors: first, financial inclusion through our Jan-Dhan bank accounts; second, the Aadhaar platform; and third, the Mobile phone, have greatly helped reduce corruption.\n### Punjabi translation:"
},
{
"role": "Chatbot",
"content": "ਤਿੰਨ ਢੰਗਾਂ — ਪਹਿਲਾ, ਜਨਧਨ ਬੈਂਕ ਖਾਤਿਆਂ ਰਾਹੀਂ ਵਿੱਤੀ ਸ਼ਮੂਲੀਅਤ, ਦੂਸਰਾ, ਆਧਾਰ ਪਲੇਟਫਾਰਮ ਅਤੇ ਤੀਸਰਾ ਮੋਬਾਈਲ ਫੋਨ ਨੇ ਭ੍ਰਿਸ਼ਟਾਚਾਰ ਨੂੰ ਘੱਟ ਕਰਨ ਵਿੱਚ ਵੱਡੀ ਮਦਦ ਕੀਤੀ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: We call this the J.A.M. or JAM trinity.\n### Punjabi translation:"
},
{
"role": "Chatbot",
"content": "ਅਸੀਂ ਇਸ ਨੂੰ ਜੇ ਏ ਐਮ ਜਾਂ ਜੈਮ ਤ੍ਰਿਮੂਰਤੀ ਦਾ ਨਾਮ ਦਿੱਤਾ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Through better targeting of subsidies, the JAM trinity has prevented leakages to the tune of nearly 10 billion dollars so far.\n### Punjabi translation:"
},
{
"role": "Chatbot",
"content": "ਸਬਸਿਡੀਆਂ ਦੀ ਸਹੀ ਢੰਗ ਨਾਲ ਵਰਤੋਂ ਕਰਕੇ ਅਤੇ ਚੋਰੀਆਂ ਰੋਕ ਕੇ ਜੈਮ ਤ੍ਰਿਮੂਰਤੀ ਨੇ 10 ਬਿਲੀਅਨ ਡਾਲਰ ਦੇ ਕਰੀਬ ਦਾ ਹੁਣ ਤੱਕ ਬਚਾਅ ਕੀਤਾ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Let me share a few examples of how digital technology is becoming a great facilitator for “ease of living.”\n### Punjabi translation:"
},
{
"role": "Chatbot",
"content": "ਹੁਣ ਮੈਂ ਤੁਹਾਨੂੰ ਕੁਝ ਉਦਾਹਰਣਾਂ ਦੇ ਕੇ ਦੱਸਦਾ ਹਾਂ ਕਿ ਡਿਜੀਟਲ ਟੈਕਨੋਲੋਜੀ ਕਿਵੇਂ ”ਈਜ਼ ਆਵ੍ ਲਿਵਿੰਗ” ਵਿੱਚ ਵੱਡੀ ਮਦਦ ਕਰ ਰਹੀ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Today, a farmer can access a variety of services, such as soil-testing results, expert advice, and a good price for his produce, at the click of a button.\n### Punjabi translation:"
},
{
"role": "Chatbot",
"content": "ਅੱਜ ਇੱਕ ਕਿਸਾਨ ਵੱਖ ਵੱਖ ਸੇਵਾਵਾਂ, ਜਿਵੇਂ ਕਿ ਮਿੱਟੀ ਟੈਸਟਿੰਗ ਦੇ ਨਤੀਜਿਆਂ, ਮਾਹਿਰਾਂ ਦੀ ਸਲਾਹ ਅਤੇ ਆਪਣੇ ਉਤਪਾਦ ਦੀ ਸਹੀ ਕੀਮਤ ਤੱਕ ਇਕ ਬਟਨ ਦਬਾ ਕੇ ਹੀ ਪਹੁੰਚ ਸਕਦਾ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Digital technology is therefore contributing to increased farm incomes.\n### Punjabi translation:"
},
{
"role": "Chatbot",
"content": "ਡਿਜੀਟਲ ਟੈਕਨੋਲੋਜੀ ਨਾਲ ਇਸ ਤਰ੍ਹਾਂ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਮਦਦ ਹੋ ਰਹੀ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: A small entrepreneur can register on the Government e-Marketplace, and bid competitively for supply of goods to the Government.\n### Punjabi translation:"
},
{
"role": "Chatbot",
"content": "ਇੱਕ ਛੋਟਾ ਉੱਦਮੀ ਆਪਣਾ ਨਾਂ ਸਰਕਾਰੀ ਈ-ਮਾਰਕੀਟ ਪਲੇਸ ਵਿੱਚ ਦਰਜ ਕਰਵਾ ਸਕਦਾ ਹੈ ਅਤੇ ਸਰਕਾਰ ਨੂੰ ਵਸਤਾਂ ਦੀ ਸਪਲਾਈ ਲਈ ਮੁਕਾਬਲੇ ਵਾਲੀ ਬੋਲੀ ਦੇ ਸਕਦਾ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: As he expands his business, he also contributes to lowering the cost of procurement for Government.\n### Punjabi translation:"
},
{
"role": "Chatbot",
"content": "ਜਿਉਂ ਹੀ ਉਹ ਆਪਣਾ ਵਪਾਰ ਵਧਾਉਂਦਾ ਹੈ ਤਾਂ ਨਾਲ ਹੀ ਉਹ ਸਰਕਾਰ ਦੀ ਵਸੂਲੀ ਲਾਗਤ ਘੱਟ ਕਰਨ ਵਿੱਚ ਹਿੱਸਾ ਪਾਉਂਦਾ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: This leads to increased efficiency, and greater value for public money.\n### Punjabi translation:"
},
{
"role": "Chatbot",
"content": "ਇਸ ਨਾਲ ਉਸ ਦੀ ਨਿਪੁੰਨਤਾ ਵਧਦੀ ਹੈ ਅਤੇ ਸਰਕਾਰੀ ਪੈਸੇ ਦੀ ਚੰਗੀ ਕੀਮਤ ਪੈਂਦੀ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Pensioners no longer need to present themselves in front of a bank officer, to provide proof of life.\n### Punjabi translation:"
},
{
"role": "Chatbot",
"content": "ਪੈਨਸ਼ਨਰਾਂ ਨੂੰ ਹੁਣ ਆਪਣੇ ਜਿਊਂਦੇ ਹੋਣ ਦਾ ਸਬੂਤ ਦੇਣ ਲਈ ਕਿਸੇ ਬੈਂਕ ਅਧਿਕਾਰੀ ਸਾਹਮਣੇ ਪੇਸ਼ ਨਹੀਂ ਹੋਣਾ ਪੈਂਦਾ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Today, a pensioner can leverage the Aadhaar biometric platform, to provide this proof with minimal physical effort.\n### Punjabi translation:"
},
{
"role": "Chatbot",
"content": "ਅੱਜ ਇੱਕ ਪੈਨਸ਼ਨਰ ਆਧਾਰ ਬਾਇਓਮੀਟਰਿਕ ਪਲੇਟਫਾਰਮ ਰਾਹੀਂ ਆਪਣੀ ਪਛਾਣ ਦਰਜ ਕਰਵਾ ਸਕਦਾ ਹੈ ਅਤੇ ਇਸ ਵਿਚ ਉਸ ਨੂੰ ਜ਼ਿਆਦਾ ਮਸ਼ੱਕਤ ਵੀ ਨਹੀਂ ਕਰਨੀ ਪੈਂਦੀ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Women form a significant part of the IT workforce.\n### Punjabi translation:"
},
{
"role": "Chatbot",
"content": "ਔਰਤਾਂ ਆਈ ਟੀ ਕੰਮਕਾਜੀ ਕੋਰਸ ਦਾ ਇੱਕ ਅਹਿਮ ਹਿੱਸਾ ਬਣੀਆਂ ਹੋਈਆਂ ਹਨ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Digital technology has facilitated several new enterprises led by women.\n### Punjabi translation:"
},
{
"role": "Chatbot",
"content": "ਡਿਜੀਟਲ ਟੈਕਨੋਲੋਜੀ ਨੇ ਕਈ ਨਵੇਂ ਅਦਾਰਿਆਂ, ਜਿਨ੍ਹਾਂ ਦੀ ਅਗਵਾਈ ਔਰਤਾਂ ਕਰ ਰਹੀਆਂ ਹਨ, ਨੂੰ ਕਈ ਸਹੂਲਤਾਂ ਪ੍ਰਦਾਨ ਕੀਤੀਆਂ ਹਨ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: In this way the IT sector has contributed towards gender empowerment.\n### Punjabi translation:"
},
{
"role": "Chatbot",
"content": "ਇਸ ਤਰ੍ਹਾਂ ਆਈ ਟੀ ਖੇਤਰ ਨੇ ਔਰਤਾਂ ਦੇ ਸਸ਼ਕਤੀਕਰਨ ਵਿੱਚ ਹਿੱਸਾ ਪਾਇਆ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: Citizens of India are increasingly adopting cashless transactions.\n### Punjabi translation:"
},
{
"role": "Chatbot",
"content": "ਭਾਰਤ ਦੇ ਸ਼ਹਿਰੀ ਨਕਦੀ ਰਹਿਤ ਲੈਣ-ਦੇਣ ਦਾ ਢੰਗ ਕਾਫੀ ਜ਼ਿਆਦਾ ਅਪਣਾਉਣ ਲੱਗੇ ਹਨ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: For this, we created the Bharat Interface for Money – or BHIM App.\n### Punjabi translation:"
},
{
"role": "Chatbot",
"content": "ਇਸ ਉਦੇਸ਼ ਲਈ ਅਸੀਂ ਭਾਰਤ ਇੰਟਰਫੇਸ ਫਾਰ ਮਨੀ ਜਾਂ ਭੀਮ ਐਪ ਨੂੰ ਅਪਣਾਇਆ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: This App is helping the movement towards a less cash and corruption free society.\n### Punjabi translation:"
},
{
"role": "Chatbot",
"content": "ਇਹ ਐਪ ਨਕਦੀ ਰਹਿਤ ਅਤੇ ਭ੍ਰਿਸ਼ਟਾਚਾਰ ਮੁਕਤ ਸਮਾਜ ਵੱਲ ਵਧਣ ਵਿੱਚ ਸਹਾਈ ਹੋ ਰਿਹਾ ਹੈ।"
}
] |
[
{
"role": "System",
"content": "You are a large language model trained by Cohere."
},
{
"role": "User",
"content": "Translate the following English text to Punjabi.\n### Input: These examples show the power of technology in improving governance.\n### Punjabi translation:"
},
{
"role": "Chatbot",
"content": "ਇਨ੍ਹਾਂ ਉਦਾਹਰਣਾਂ ਤੋਂ ਪ੍ਰਬੰਧਨ ਦੇ ਸੁਧਾਰ ਵਿੱਚ ਟੈਕਨੋਲੋਜੀ ਦੀ ਵਰਤੋਂ ਦੀ ਸ਼ਕਤੀ ਦਾ ਪਤਾ ਲਗਦਾ ਹੈ।"
}
] |
Subsets and Splits
No community queries yet
The top public SQL queries from the community will appear here once available.